ਵਿਕਰੀ ਲਈ ਉਪਲੱਬਧ ਹੋਇਆ ਹਾਨਰ ਦਾ ਨਵਾਂ ਸਮਾਰਟਫੋਨ

Tuesday, Oct 18, 2016 - 02:03 PM (IST)

ਵਿਕਰੀ ਲਈ ਉਪਲੱਬਧ ਹੋਇਆ ਹਾਨਰ ਦਾ ਨਵਾਂ ਸਮਾਰਟਫੋਨ

ਜਲੰਧਰ - ਹੁਵਾਵੇ ਦੀ ਈ-ਬਰਾਂਡ ਹਾਨਰ ਨੇ ਹਾਲ ਹੀ ''ਚ ਬਾਜ਼ਾਰ ''ਚ ਆਪਣਾ ਨਵਾਂ ਸਮਾਰਟਫ਼ੋਨ ਹੋਲੀ 3 (holly 3) ਪੇਸ਼ ਕੀਤਾ ਹੈ। ਇਹ ਕੰਪਨੀ ਦਾ ਪਹਿਲਾ ''ਮੇਕ ਇਨ ਇੰਡੀਆਂ '' ਸਮਾਰਟਫ਼ੋਨ ਹੈ। ਇਸ ਦੀ ਕੀਮਤ 9,999 ਰੁਪਏ ਹੈ ਅਤੇ ਇਹ ਬਲੈਕ, ਵਾਈਟ ਅਤੇ ਗੋਲਡ ਰੰਗ ''ਚ ਉਪਲੱਬਧ ਹੈ। ਇਸ ਨੂੰ ਫਲਿੱਪਕਾਰਟ, ਐਮਾਜ਼ਨ ਅਤੇ ਹਾਨਰ ਸਟੋਰ ''ਤੇ ਸੇਲ ਲਈ ਉਪਲੱਬਧ ਹੋ ਗਿਆ ਹੈ। 

 

ਹੌਲੀ 3 ਸਮਾਰਟਫ਼ੋਨ ਦੇ ਸਪੈਕਸੀਫਿਕੇਸ਼ਨਸ

5.5-ਇੰਚ ਦੀ HD ਡਿਸਪਲੇ

- ਮੋਟਾਈ 8.45mm ਅਤੇ ਇਸ ਦਾ ਭਾਰ 168 ਗਰਾਮ।

- 3100m1h ਦੀ ਬੈਟਰੀ ਵਲੋਂ ਲੈਸ।

- ਐਂਡ੍ਰਾਇਡ ਮਾਰਸ਼ਮੈਲੋ ਆਪਰੇਟਿੰਗ ਸਿਸਟਮ

- ਓਕਟਾ-ਕੋਰ ਕਿਰਨ 620 ਪ੍ਰੋਸੈਸਰ, ਕਲਾਕ ਸਪੀਡ 1.2GHz

- 2GB ਦੀ ਰੈਮ

- 16GB ਦੀ ਇੰਟਰਨਲ ਸਟੋਰੇਜ਼

- ਮਾਇਕ੍ਰੋ SD ਕਾਰਡ ਸਪੋਰਟ 128GB ਤੱਕ

- 13 ਮੈਗਾਪਿਕਸਲ ਦਾ ਰਿਅਰ ਕੈਮਰਾ

- 8 ਮੈਗਾਪਿਕਸਲ ਦਾ ਫ੍ਰੰਟ ਫੇਸਿੰਗ ਕੈਮਰਾ

- ਵਾਈ-ਫਾਈ (b/g/n), ਵਾਈ-ਫਾਈ ਡਾਇਰੈਕਟ, ਵਾਈ-ਫਾਈ ਹਾਟਸਪਾਟ, ਮਾਇਕਰੋ USB ਪੋਰਟ, ਬਲੂਟੁੱਥ 4.0, 4G, ਐਕਸਲੇਰੋਮੀਟਰ, ਪ੍ਰੋਕਸਿਮਿਟੀ ਸੈਂਸਰ, ਲਾਈਟ  ਸੈਂਸਰ, ਕੰਪਾਸ ਅਤੇ 7 ਸੈਂਸਰ ਫੀਚਰਸ ਮੌਜੂਦ ਹਨ।


Related News