ਗੂਗਲ ਨੇ ਬਣਾਇਆ ਖਾਸ ਡੂਡਲ, ਘਰ ਬੈਠੇ ਖੇਡੋ ਲੋਕਪ੍ਰਸਿੱਧ PacMan ਗੇਮ

5/8/2020 9:14:31 PM

ਗੈਜੇਟ ਡੈਸਕ—ਲਾਕਡਾਊਨ ਦੌਰਾਨ ਦਿੱਗਜ ਸਰਚ ਇੰਜਣ ਕੰਪਨੀ ਗੂਗਲ ਇਕ ਵਾਰ ਫਿਰ ਆਪਣੇ ਡੂਡਲ 'ਚ PacMan ਗੇਮ ਨੂੰ ਲੈ ਕੇ ਆਈ ਹੈ। PacMan ਗੇਮ ਨੂੰ ਖੇਡਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਗੂਗਲ ਦੇ ਡੂਡਲ 'ਤੇ ਕਲਿੱਕ ਕਰਨਾ ਹੋਵੇਗਾ, ਜਿਸ ਤੋਂ ਬਾਅਦ ਤੁਹਾਡੇ ਸਾਹਮਣੇ ਇਕ ਪੇਜ ਓਪਨ ਹੋਵੇਗਾ। ਇਥੇ ਤੁਹਾਨੂੰ ਪਲੇਅ ਬਟਨ ਮਿਲੇਗਾ।

PunjabKesari

ਪੈਕ-ਮੈਨ ਗੇਮ ਦਾ ਇਤਿਹਾਸ
ਤੁਹਾਨੂੰ ਦੱਸ ਦੇਈਏ ਕਿ PacMan  ਗੇਮ ਨੂੰ ਸਭ ਤੋਂ ਪਹਿਲਾਂ ਸਾਲ 1980 'ਚ ਪੇਸ਼ ਕੀਤਾ ਗਿਆ ਸੀ ਅਤੇ ਹੁਣ ਵੀ ਇਸ ਗੇਮ ਨੂੰ ਬੱਚਿਆਂ ਤੋਂ ਲੈ ਤੇ ਵੱਡਿਆਂ ਤਕ ਬਹੁਤ ਪਸੰਦ ਕੀਤੀ ਜਾਂਦੀ ਹੈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Karan Kumar

Content Editor Karan Kumar