15 ਫਰਵਰੀ ਨੂੰ ਇਸਰੋ ਕਰੇਗਾ ਰਿਕਾਰਡ 104 ਉਪਗ੍ਰਿਹਾਂ ਦਾ ਪਰੀਖਣ

Saturday, Feb 11, 2017 - 12:28 PM (IST)

15 ਫਰਵਰੀ ਨੂੰ ਇਸਰੋ ਕਰੇਗਾ ਰਿਕਾਰਡ 104 ਉਪਗ੍ਰਿਹਾਂ ਦਾ ਪਰੀਖਣ
ਜਲੰਧਰ- ਭਾਰਤੀ ਪੁਲਾੜ ਖੋਜਕਾਰ ਸੰਗਠਨ (ਇਸਰੋ) ਦਾ ਪਰੀਖਣ ਯਾਨ ਪੀ. ਐੱਸ. ਐੱਲ. ਵੀ 15 ਫਰਵਰੀ ਨੂੰ ਸ਼੍ਰੀਹਰਿਕੋਟਾ ਸਥਿਤ ਪੁਲਾੜ ਕੇਂਦਰ ਤੋਂ ਇਕ ਐਕਲ ਮਿਸ਼ਨ ''ਚ ਕਿਰਾਰਡ 104 ਉਪਗ੍ਰਿਹਾਂ ਦਾ ਸ਼ੁਰੂ ਕਰੇਗਾ। 
ਇਸਰੋ ਨੇ ਕਿਹਾ ਹੈ ਕਿ ਪੀ. ਐੱਸ. ਐੱਲ. ਵੀ-ਸੀ37. ਕਾਟਰੇਸੈੱਟ-2 ਸੀਰੀਜ਼ ਸੈਟੇਲਾਈਟ ਮਿਸ਼ਨ ਨੂੰ 15 ਫਰਵਰੀ 2017 ਨੂੰ ਸ਼੍ਰੀਹਰਿਕੋਟਾ ਨਾਲ ਭਾਰਤੀ ਸਮੇਂ ਅਨੁਸਾਰ ਸਵੇਰੇ 9:28 ਵਜੇ ਸ਼ੁਰੂ ਕੀਤਾ ਜਾਣਾ ਹੈ। ਪੋਲਰ ਸੈਟੇਲਾਈਟ ਲਾਂਚ ਵੀਕਲ ਆਪਣੀ 39ਵੀਂ ਉਡਾਨ (ਪੀ. ਐੱਸ. ਐੱਲ. ਵੀ.-ਸੀ 37) ''ਚ 103 ਸਹਿ-ਯਾਤਰੀ ਉਪਗ੍ਰਿਹਾਂ ਦਾ ਕੁੱਲ ਵਜਨ ਕਰੀਬ 664 ਕਿਲੋਗ੍ਰਾਮ ਹੈ।
ਇਸਰੋ ਨੇ ਕਿਹਾ ਹੈ ਕਿ ਇਨ੍ਹਾਂ ਸਹਿ-ਯਾਤਰੀ ਉਪਗ੍ਰਿਹਾਂ ''ਚ 101 ਨੈਨੋ-ਸੈਟੋਲਾਈਟ ਸ਼ਾਮਲ ਹਨ, ਜਿੰਨ੍ਹਾਂ ''ਚ ਹਰ ਇਕ ਇਸਰਾਈਨ, ਕਜਾਕਖਸਤਾਨ, ਨੀਂਦਰਲੈਂਡ, ਸਿਵਟਜ਼ਰਲੈਂਡ, ਯੂ. ਏ. ਈ. ਨਾਲ ਹੋਰ 96 ਸੈਟੇਲਾਈਟ ਅਮਰੀਕਾ ਦੇ ਹਨ। ਇਸ ਤੋਂ ਇਲਾਵਾ ਦੋ ਇਪਗ੍ਰਹਿ ਭਾਰਤ ਦੇ ਹਨ।

Related News