ਦੀਵਾਲੀ ਆਫਰ, Volvo ਦੀਆਂ ਇਨ੍ਹਾਂ ਕਾਰਾਂ 'ਤੇ ਮਿਲ ਰਿਹੈ ਸ਼ਾਨਦਾਰ ਡਿਸਕਾਊਂਟ

Thursday, Nov 09, 2023 - 07:26 PM (IST)

ਦੀਵਾਲੀ ਆਫਰ, Volvo ਦੀਆਂ ਇਨ੍ਹਾਂ ਕਾਰਾਂ 'ਤੇ ਮਿਲ ਰਿਹੈ ਸ਼ਾਨਦਾਰ ਡਿਸਕਾਊਂਟ

ਗੈਜੇਟ ਡੈਸਕ- ਦੀਵਾਲੀ ਮੌਕੇ ਵੋਲਵੋ ਆਪਣੀ XC60 ਅਤੇ XC40 Recharge 'ਤੇ ਸ਼ਾਨਦਾਰ ਆਫਰ ਦੇ ਰਹੀ ਹੈ। XC60 'ਤੇ 6.95 ਲੱਖ ਰੁਪਏ ਅਤੇ XC40 Recharge 'ਤੇ 1.78 ਲੱਖ ਰੁਪਏ ਦਾ ਡਿਸਕਾਊਂਟ ਦੇ ਰਹੀ ਹੈ। 

Volvo XC60 ਦੀ ਕੀਮਤ 67.85 ਲੱਖ ਰੁਪਏ ਹੈ ਅਤੇ 6.95 ਲੱਖ ਰੁਪਏ ਦੀ ਛੋਟ ਤੋਂ ਬਾਅਦ ਇਸਨੂੰ 60.9 ਲੱਖ ਰੁਪਏ ਦੀ ਕੀਮਤ ਐਕਸ-ਸ਼ੋਅਰੂਮ 'ਚ ਖ਼ੀਰਿਦਆ ਜਾ ਸਕਦਾ ਹੈ। ਇਸ ਹਾਈਬ੍ਰਿਡ ਕਾਰ ਨੂੰ 2021 'ਚ ਲਾਂਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਇਹ ਕੰਪਨੀ ਦੇ ਸਭ ਤੋਂ ਜ਼ਿਆਦਾ ਵਿਕਣ ਵਾਲੇ ਮਾਡਲਾਂ 'ਚੋਂ ਇਕ ਹੈ। 

ਇਹ ਵੀ ਪੜ੍ਹੋ- ਮਹਿੰਦਰਾ ਦੀਆਂ ਇਨ੍ਹਾਂ ਗੱਡੀਆਂ 'ਤੇ ਮਿਲ ਰਿਹੈ 3.5 ਲੱਖ ਤਕ ਦਾ ਡਿਸਕਾਊਂਟ


author

Rakesh

Content Editor

Related News