Instagram’ਤੇ Reels ਬਣਾਉਣਾ ਹੁਣ ਹੋਰ ਹੋਇਆ ਸੌਖਾ ! ਆ ਗਿਆ ਇਹ ਸ਼ਾਨਦਾਰ ਫੀਚਰ

Friday, Apr 18, 2025 - 01:16 PM (IST)

Instagram’ਤੇ Reels ਬਣਾਉਣਾ ਹੁਣ ਹੋਰ ਹੋਇਆ ਸੌਖਾ ! ਆ ਗਿਆ ਇਹ ਸ਼ਾਨਦਾਰ ਫੀਚਰ

ਗੈਜੇਟ ਡੈਸਕ - Instagram ਯੂਜ਼ਰਾਂ ਲਈ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ Instagram ਇਕ ਨਵਾਂ ਫੀਚਰਜ਼ ਲਿਆਉਣ ਜਾ ਰਿਹਾ ਹੈ ਜਿਸ ਨਾਲ ਰੀਲ ਬਣਾਉਣ ਵਾਲੇ ਲੋਕਾਂ ਨੂੰ ਬੜੀ ਵਧੀਆ ਸਹੂਲਤ ਮਿਲ ਸਕਦੀ ਹੈ। ਇਸ ਦੌਰਾਨ ਇਸ ਫੀਚਰਜ਼ ਰਾਹੀਂ ਤੁਸੀਂ ਆਪਣੇ ਦੋਸਤ ਨਾਲ ਮਿਲ ਕੇ ਇਕ ਪਰਸਨਲਾਇਜ਼ਡ ਰੀਲ ਫੀਡ ਬਣਾ ਸਕਦੇ ਹੋ। 

ਪੜ੍ਹੋ ਇਹ ਅਹਿਮ ਖਬਰ - ਲਾਂਚ ਹੋਇਆ Vivo ਦਾ ਇਹ ਸ਼ਾਨਦਾਰ Phone! ਕੀਮਤ ਸਿਰਫ...

ਦੱਸਿਆ ਗਿਆ ਹੈ ਕਿ ਇਸ ਫੀਚਰ ਦੀ ਲਾਂਚਿੰਗ ਜਾਣਕਾਰੀ Instagram ਦੇ Adam Mosseri ਨੇ ਦਿੱਤੀ, ਨੇ ਕਿਹਾ ਕਿ ਅਸੀਂ ਇਕ Blend ਨਾਂ  ਦਾ  ਅਨੌਖਾ ਫੀਚਰ ਪੇਸ਼ ਕਰਨ ਜਾ ਰਹੇ ਜੋ  ਯੂਜ਼ਰਾਂ ਨੂੰ ਵੱਖਰਾ  ਤਜਰਬਾ ਦੇ ਸਕਣਗੇ। ਹਾਲਾਂਕਿ ਇਹ  ਦੋਸਤਾਂ ਨਾਲ ਡੀਐੱਮ ਕਨੈਕਡ ਕਰਨ ਦਾ ਇਕ ਨਵਾਂ ਢੰਗ ਹੈ,  ਦੀ ਮਦਦ ਨਾਲ ਤੁਸੀਂ  ਆਪਣੇ ਦੋਸਤ ਨੂੰ ਰੀਲ ਵੀ  ਸ਼ੇਅਰ ਕਰ ਸਕੋਗੇ।

ਪੜ੍ਹੋ ਇਹ ਅਹਿਮ ਖਬਰ - Facebook ਤੇ Instagram ਨੂੰ ਟੱਕਰ ਦੇਣ ਆ ਰਹੀ ਨਵੀਂ ਐੱਪ! AI ਨੇ ਫਿਕਰਾਂ 'ਚ ਪਾਈ META

ਵਰਤਣ ਦਾ ਕੀ ਹੈ ਤਰੀਕਾ
ਹਾਲਾਂਕਿ ਇਸਦੀ ਵਰਤੋਂ ਕਰਨ ਲਈ ਤੁਹਾਨੂੰ ਪਹਿਲਾਂ ਆਪਣੇ ਦੋਸਤ ਦੇ ਇਨਬਾਕਸ ’ਚ ਜਾਣਾ ਪਵੇਗਾ ਅਤੇ ਬਲੈਂਡ ਆਪਸ਼ਨ ਚੁਣਨਾ ਪਵੇਗਾ ਅਤੇ ਇਸ ਦੇ ਨਾਲ ਸਿਰਫ਼ ਦੋਸਤ ਹੀ ਨਹੀਂ, ਤੁਸੀਂ ਇਸ ਫੀਚਰ ਨੂੰ ਸਮੂਹਾਂ ’ਚ ਵੀ ਵਰਤ ਸਕਦੇ ਹੋ। ਗਰੁੱਪ ’ਚ ਮੌਜੂਦ ਹਰ ਵਿਅਕਤੀ ਨੂੰ ਇਸ ਮਿਸ਼ਰਣ ’ਚ ਹਿੱਸਾ ਲੈਣਾ ਪਵੇਗਾ।

ਪੜ੍ਹੋ ਇਹ ਅਹਿਮ ਖਬਰ - Samsung Galaxy ਦਾ ਇਹ ਸ਼ਾਨਦਾਰ Smartphone ਹੋਇਆ ਲਾਂਚ! ਕੀਮਤ ਜਾਣ ਹੋ ਜਾਓਗੇ ਹੈਰਾਨ

 ਇਸਨੂੰ ਇਸ ਤਰ੍ਹਾਂ ਸਮਝੋ ਕਿ ਇਸ ਫੀਚਰ ਦੀ ਮਦਦ ਨਾਲ, ਤੁਸੀਂ ਇਕ ਨਿੱਜੀ ਜਗ੍ਹਾ ਬਣਾ ਸਕੋਗੇ ਜਿੱਥੇ ਤੁਹਾਡੀ ਅਤੇ ਤੁਹਾਡੇ ਦੋਸਤ ਦੀ ਪਸੰਦ ਦੀਆਂ ਰੀਲਾਂ ਦਿਖਾਈ ਦੇਣਗੀਆਂ। ਇਹ ਲਗਾਤਾਰ ਤਾਜ਼ਾ ਹੁੰਦਾ ਰਹੇਗਾ। ਜਦੋਂ ਬਲੈਂਡ ਵਿੱਚ ਹਿੱਸਾ ਲੈਣ ਵਾਲਾ ਕੋਈ ਵਿਅਕਤੀ ਪ੍ਰਤੀਕਿਰਿਆ ਕਰਦਾ ਹੈ, ਤਾਂ ਇੰਸਟਾਗ੍ਰਾਮ ਇਕ ਸੂਚਨਾ ਭੇਜੇਗਾ। ਤੁਸੀਂ ਰੀਲ ਦਾ ਜਵਾਬ ਵੀ ਦੇ ਸਕਦੇ ਹੋ। ਕੁੱਲ ਮਿਲਾ ਕੇ, ਤੁਹਾਨੂੰ ਇੰਸਟਾਗ੍ਰਾਮ 'ਤੇ ਇੱਕ ਦੂਜੇ ਨਾਲ ਗੱਲਬਾਤ ਕਰਨ ਦਾ ਇੱਕ ਨਵਾਂ ਤਰੀਕਾ ਮਿਲੇਗਾ।

ਪੜ੍ਹੋ ਇਹ ਅਹਿਮ ਖਬਰ - iPhone 15 ’ਤੇ ਮਿਲ ਰਿਹੈ ਬੰਪਰ Discount ! ਚੁੱਕ ਲਓ ਫਾਇਦਾ

ਇਕ ਦਿਨ ’ਚ ਕਰ ਸਕਦੇ ਹੋ ਇੰਨੀਆਂ ਰੀਲਾਂ ਪੋਸਟ
ਰੋਜ਼ਾਨਾ ਪੋਸਟਿੰਗ ਦੀ ਗੱਲ ਕੀਤੀ ਜਾਵੇ ਤਾਂ ਇੰਸਟਾਗ੍ਰਾਮ ’ਤੇ ਬਣਾਈਆਂ ਜਾਣ ਵਾਲੀਆਂ ਰੀਲਾਂ ਦੀ ਗਿਣਤੀ ਵੱਖ-ਵੱਖ ਹੈ। ਵੱਡੇ ਅਕਾਉਂਟ ਵਾਲੇ ਯੂਜ਼ਰ ਜ਼ਿਆਦਾ ਰੀਲਸ ਪੋਸਟ ਤਕਰਦੇ ਹਨ ਤੇ ਔਸਤਨ ਰੋਜ਼ਾਨਾ ਲਗਭਗ  0.5 ਰੀਲਸ, ਜਦਕਿ ਛੋਟੇ ਅਕਾਊਂਟ  ਬਹੁਤ ਘੱਟ ਪੋਸਟਾਂ ਅਪਲੋਡ ਕਰਦੇ ਹਨ (ਲਗਭਗ 0.18 ਰੀਲਸ)।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Sunaina

Content Editor

Related News