ਐਂਡ੍ਰਾਇਡ ਮਾਰਸ਼ਮੈਲੋ ਨਾਲ ਲਾਂਚ ਕੀਤਾ ਕੁਲਪੈਡ Coolpad N1S ਸਮਾਰਟਫੋਨ

Wednesday, Dec 14, 2016 - 04:04 PM (IST)

ਐਂਡ੍ਰਾਇਡ ਮਾਰਸ਼ਮੈਲੋ ਨਾਲ ਲਾਂਚ ਕੀਤਾ ਕੁਲਪੈਡ Coolpad N1S ਸਮਾਰਟਫੋਨ

ਜਲੰਧਰ: ਚਾਈਨਾ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਕੂਲਪੈਡ ਨੇ ਮਿਡ-ਰੇਂਜ ਦਾ ਸਮਾਰਟਫੋਨਸ ਕੂਲਪੈਡ N1 ਦੀ ਕੀਮਤ 799 ਯੁਆਨ (ਲਗਭਗ 7,811 ਰੁਪਏ) ਹੈ ਲਾਂਚ ਕੀਤਾ ਉਥੇ ਹੀ ਦੂਸਰਾ ਸਮਾਰਟਫੋਨ ਕੂਲਪੈਡ N1S ਵੀ ਲਾਂਚ ਕੀਤਾ । ਇਸ ਸਮਾਰਟਫੋਨ ਦੀ ਕੀਮਤ 999 ਯੁਆਨ (ਲਗਭਗ 9,767 ਰੁਪਏ) ਹੈ।

 

Coolpad N1S Smartphone

- ਯੂਨੀਬਾਡੀ ਮੇਟਲ ਡਿਜ਼ਾਇਨ

- 5.5-ਇੰਚ ਦੀ HD 2.5D ਕਰਵਡ ਡਿਸਪਲੇ।

- 1.4GHz ਦਾ ਕਵਾਲਕਾਮ ਸਨੈਪਡ੍ਰੈਗਨ 435 ਓਕਟਾ-ਕੋਰ ਪ੍ਰੋਸੈਸਰ

- 13MP ਦਾ ਰਿਅਰ ਕੈਮਰਾ L54 ਫ਼ਲੈਸ਼

- 8MP ਦਾ ਸੈਲਫੀ ਕੈਮਰਾ

- 3GB ਦੀ ਰੈਮ

- 32GB ਦੀ ਸਟੋਰੇਜ

- ਫਿੰਗਰਪ੍ਰਿੰਟ ਸੈਂਸਰ।

- ਅਂਡ੍ਰਾਇਡ 6.0 ਮਾਰਸ਼ਮੈਲੋ

- 3000mAh ਸਮਰੱਥਾ ਦੀ ਬੈਟਰੀ।


Related News