ਬਿਹਤਰੀਨ ਡਿਜ਼ਾਇਨ ਅਤੇ ਸਾਊਂਡ ਕੁਆਲਿਟੀ ਨਾਲ ਲੈਸ ਹਨ ਇਹ Headphones

Saturday, Jan 07, 2017 - 04:57 PM (IST)

ਬਿਹਤਰੀਨ ਡਿਜ਼ਾਇਨ ਅਤੇ ਸਾਊਂਡ ਕੁਆਲਿਟੀ ਨਾਲ ਲੈਸ ਹਨ ਇਹ Headphones

ਜਲੰਧਰ- ਬਾਜ਼ਾਰ ''ਚ ਹੈੱਡਫੋਨਸ ਦੇ ਇਨ੍ਹੇ ਜ਼ਿਆਦਾ ਆਪਸ਼ਨ ਮੌਜੂਦ ਹਨ ਕਿ ਅਸੀ ਕਈ ਵਾਰ ਬਿਹਤਰ ਬਜਟ ''ਚ ਵੀ ਘੱਟ ਗੁਣਵੱਤਾ ਵਾਲੇ ਹੈੱਡਫੋਨਸ ਖਰੀਦ ਲੈ ਆਉਂਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਬਿਹਤਰ ਸਾਊਂਡ ਕੁਆਲਿਟੀ ਦੇ ਨਾਲ-ਨਾਲ 2000 ਰੁਪਏ ਅਤੇ ਉਸ ਤੋਂ ਘੱਟ ਕੀਮਤ ਵਾਲੇ 5 ਹੈੱਡਫੋਨਸ ਦੇ ਬਾਰੇ ''ਚ... 

 

1. Philips SBH44052K/00

22000 hz ਰਿਸਪਾਂਸ ਵਾਲਾ ਇਹ ਹੈੱਡਫੋਨ ਤੁਹਾਨੂੰ ਕ੍ਰਿਸਟਲ ਕਲਿਅਰ ਸਾਊਂਡ ਕੁਆਲਿਟੀ ਦਿੰਦਾ ਹੈ। ਕਾਲ ਕੰਟ੍ਰੋਲਸ ਅਤੇ 9 ਘੰਟੇ ਪਲੇਟਾਇਮ ਜਿਹੇ ਫੀਚਰਸ ਇਸ ਨੂੰ ਆਪਣੀ ਰੇਂਜ ''ਚ ਖਾਸ ਬਣਾਉਂਦੇ ਹਨ। ਇਸ ਹੈੱਡਫੋਨ ਦੀ ਕੀਮਤ 2,000 ਰੁਪਏ ਦੀ ਕੀਮਤ ਇਹ ਆਨ ਲਾਈਟ ਫਲਿੱਪਕਾਰਟ ਸਾਇਟ ਤੇ ਉਪਲੱਬਧ ਹੈ।

 

2. Zebronics Happy Head

ਜ਼ੈਬਰੋਨਿਕਸ ਦੇ ਹੈਪੀ ਹੈੱਡ ਦਾ ਸਲੀਕ ਡਿਜ਼ਾਇਨ ਇਸ ਨੂੰ ਸ਼ਾਨਦਾਰ ਲੁੱਕ ਦਿੰਦਾ ਹੈ। ਇਹ ਹੈੱਡਫੋਨ 200 ਘੰਟੇ ਦੇ ਸਟੈਂਡਬਾਈ ਟਾਇਮ ਦੇਣ ''ਚ ਸਮਰੱਥ ਹੈ। ਇਸ ਦੀ ਸਾਊਂਡ ਕੁਆਲਿਟੀ ''ਚ ਇਹ ਆਪਣੀ ਰੇਂਜ ਦੇ ਕਈ ਹੈੱਡਫੋਨਸ ਨੂੰ ਮਾਤ ਦੇ ਰਿਹੇ ਹੈ। ਇਸ ਦੀ ਕੀਮਤ 1,699 ਰੁਪਏ ਹੈ ਅਤੇ ਇਹ ਆਨਲਈਨ ਸ਼ੌਪਿੰਗ ਸਾਈਟ ਫਲਿੱਪਕਾਰਟ ਤੇ ਉਪਲੱਬਧ ਹਨ 

 

3. Dell Syte Corseca 

ਡੈੱਲ ਦੇ ਬਾਇਟ ਕੋਰਸੈਕਾ ਹੈੱਡਫੋਨ 10 ਮੀਟਰ ਰੇਂਜ, ਆਟੋ ਰਿਮੋਟ ਕੰਟਰੋਲਸ ਜਿਹੇ ਫੀਚਰ ਇਸ ਦੀ ਅਹਿਮ ਖਾਸਿਅਤ ਹੈ। ਆਪਣੀ ਰੇਂਜ ''ਚ ਇਹ ਹੈੱਡਫੋਨ ਤੁਹਾਡੇ ਲਈ ਇਕ ਬਿਹਤਰ ਆਪਸ਼ਨ ਹੋ ਸਕਦਾ ਹੈ। ਇਹ ਹੈਡਫੋਨ ਐਮਾਜ਼ਨ ਸਾਈਟ ਤੇ 1,199 ਰੁਪਏ ਦੀ ਕੀਮਤ ਨਾਲ ਉਪਲੱਬਧ ਹਨ।

 

4. JBL T250S9 On - Bar Headphone

ਹੈੱਡਫੋਨਸ ਦੀ ਦੁਨੀਆ ''ਚ ਸਭ ਤੋਂ ਮਸ਼ਹੂਰ ਨਾਮ ਜੇ. ਬੀ. ਐੱਲ ਇਸ ਰੇਂਜ ''ਚ ਇਕ ਬਿਹਤਰੀਨ ਹੈੱਡਫੋਨ ਆਫਰ ਕਰ ਰਿਹਾ ਹੈ। ਲਾਈਟ ਵੇਟ, ਸੇਲਫ ਅਜਸਟ ਇਅਰ ਕਪਸ ਇਸ ਨੂੰ ਪ੍ਰਯੋਗ ਕਰਨ ''ਚ ਆਰਾਮਦਾਇਕ ਬਣਾਉਂਦੇ ਹਨ। ਬਿਹਤਰੀਨ ਬਾਸ ਦੇ ਨਾਲ ਇਸਦੀ ਸਾਉਂਡ ਕੁਆਲਿਟੀ ਸ਼ਾਨਦਾਰ ਹੈ। ਇਸਦੀ ਐਮਾਜਨ '' ਤੇ ਕੀਮਤ 1,175 ਰੁਪਏ ਹੈ।

 

5. Motorola Pulse Bluetooth Wireless

ਮੋਟੋਰੋਲਾ ਦਾ ਪਲਸ ਬਲੂਟੁੱਥ ਵਾਇਰਲੈੱਸ ਹੈੱਡਫੋਨ ਮਹਿਜ਼ 110 ਗਰਾਮ ਵਜ਼ਨੀ ਹੈ। ਸਾਉਂਡ ਕੁਆਲਿਟੀ ਦੇ ਨਾਲ-ਨਾਲ ਇਸ ਦੀ ਬੈਟਰੀ ਲਾਇਫ ਵੀ ਕਾਫੀ ਵਧਿਆ ਹੈ। ਇਹ ਹੈੱਡਫੋਨ ਆਪਣੀ ਰੇਜ ''ਚ ਆਪਸ਼ਨ ਮੰਨਿਆ ਜਾਂਦਾ ਹੈ। ਕੀਮਤ 1,999 ਰੁਪਏ ਨਾਲ ਐਮਜਾਨ ਤੇ ਉਪਲਬੱਧ ਹੈ।


Related News