ਐਮਾਜ਼ਾਨ ਅਤੇ ਫਲਿੱਪਕਾਰਟ ''ਤੇ ਕਈ ਪ੍ਰੋਡੈਕਟਸ ''ਤੇ ਮਿਲ ਰਿਹੈ ਸ਼ਾਨਦਾਰ ਆਫਰਜ਼

Thursday, Apr 06, 2017 - 03:12 PM (IST)

ਐਮਾਜ਼ਾਨ ਅਤੇ ਫਲਿੱਪਕਾਰਟ ''ਤੇ ਕਈ ਪ੍ਰੋਡੈਕਟਸ ''ਤੇ ਮਿਲ ਰਿਹੈ ਸ਼ਾਨਦਾਰ ਆਫਰਜ਼
ਜਲੰਧਰ- ਡਿਕਾਊਂਟ ''ਤੇ ਪ੍ਰੋਡੈਕਟਸ ਖਰੀਦਣਾ ਸਾਰਿਆਂ ਨੂੰ ਪਸੰਦ ਹੁੰਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਵੀ ਪਸੰਦ ਹੋਵੇ। ਤੁਹਾਡੇ ਕੋਲ ਇਕ ਸ਼ਾਨਦਾਰ ਮੌਕਾ ਹੈ, ਜਿਸ ਦੇ ਤਹਿਤ ਤੁਸੀਂ ਇਲੈਕਟ੍ਰਾਨਿਕ ਪ੍ਰੋਡੈਕਟਸ ਨੂੰ ਘੱਟ ਕੀਮਤ ''ਚ ਖਰੀਦ ਸਕਦੇ ਹਨ। ਅਸੀਂ ਤੁਹਾਡੇ ਕੁਝ ਜ਼ਬਰਦਸਤ ਆਫਰਸ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਲਈ ਬੈਸਟ ਡੀਲ ਹੋ ਸਕਦੀ ਹੈ। ਅਸਲ ''ਚ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਅਤੇ ਐਮਾਜ਼ਾਨ ''ਤੇ ਕਈ ਇਲੈਕਟ੍ਰਾਨਿਕ ਪ੍ਰੋਡੈਕਟਸ ''ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਕਿੰਨ੍ਹਾਂ-ਕਿੰਨ੍ਹਾਂ ਪ੍ਰੋਡੈਕਟਸ ''ਤੇ ਮਿਲ ਰਿਹਾ ਹੈ ਡਿਸਕਾਊਂਟ।
Ambrane P-1111 (White-Blue) -
ਇਹ ਪਾਵਰ ਬੈਂਕ 10000 ਐੱਮ. ਏ. ਐੱਚ. ਦੀ ਬੈਟਰੀ ਨਾਲ ਲੈਸ ਹੈ। ਇਸ ''ਤੇ ਐਮਾਜ਼ਾਨ 61 ਫੀਸਦੀ ਦਾ ਡਿਸਕਾਊਂਟ ਦੇ ਰਿਹਾ ਹੈ। ਇਸ ਨੂੰ ਸਿਰਫ 699 ਰੁਪਏ ''ਚ ਖਰੀਦਿਆ ਜਾ ਸਕਦਾ ਹੈ। 
LYE CK LS-5002 Black - 
ਐਮਾਜ਼ਾਨ ਇਸ ਸਮਾਰਟਫੋਨ ''ਤੇ 66 ਫੀਸਦੀ ਦਾ ਡਿਸਕਾਊਂਟ ਦੇ ਰਿਹਾ ਹੈ, ਜਿਸ ਤੋਂ ਬਾਅਦ ਇਹ ਸਮਾਰਟਫੋਨ 5,887 ਰੁਪਏ ''ਚ ਖਰੀਦਿਆ ਜਾ ਸਕਦਾ ਹੈ। 
JBL 3100SI In-Ear Headphones with Mic (Black-
ਇਹ ਇਕ ਵਾਇਰਲੈਸ ਬਲੂਟੁਥ ਸਪੀਕਰ ਹੈ। ਐਮਾਜ਼ਾਨ ਇਸ ''ਤੇ 35 ਫੀਸਦੀ ਦੇ ਡਿਸਕਾਊਂਟ ਨਾਲ 949 ਰੁਪਏ ''ਚ ਖਰੀਦਿਆ ਜਾ ਸਕਦਾ ਹੈ।
Lyf 68 (Blue) -
ਇਸ ਫੋਨ ਨੂੰ 13 ਫੀਸਦੀ ਡਿਸਕਾਊਂਟ ਨਾਲ 4,765 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਇਸ਼ ਫੋਨ ਦੀ ਅਸਲ ਕੀਮਤ 5,550 ਰੁਪਏ ਹੈ। ਇਹ ਆਫਰ ਐਮਾਜ਼ਾਨ ''ਤੇ ਦਿੱਤਾ ਜਾ ਰਿਹਾ ਹੈ।
LYE WATER F1S -
ਇਸ ਫੋਨ ''ਤੇ 62 ਫੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਨੂੰ 7,689 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਇਹ ਆਫਰ ਵੀ ਐਮਾਜ਼ਾਨ ''ਤੇ ਦਿੱਤਾ ਜਾ ਰਿਹਾ ਹੈ।
Syska X110 11000 mAh Power Bank -
ਇਸ ਪਾਵਰ ਬੈਂਕ ਨੂੰ ਫਲਿੱਪਕਾਰਟ ਤੋਂ ਸਿਰਫ 999 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਇਹ ਪਾਵਰ ਬੈਂਕ 11000 ਐੱਮ. ਏ. ਐੱਚ. ਦੀ ਬੈਟਰੀ ਨਾਲ ਆਉਂਦਾ ਹੈ। 
Samsung On5 Pro (Gold) -
ਇਸ ਫੋਨ ਨੂੰ ਐਮਾਜ਼ਾਨ ਤੋਂ 13 ਫੀਸਦੀ ਦੀ ਛੂਟ ਨਾਲ 7,999 ਰੁਪਏ ''ਚ ਖਰੀਦਿਆ ਜਾ ਸਕਦਾ ਹੈ। 
Lenovo Power Bank PB410 5000mAh -
ਲੇਨੋਵੋ ਦਾ ਇਹ ਪਾਵਰ ਬੈਂਕ ਐਮਾਜ਼ਾਨ ''ਤੇ 945 ਰੁਪਏ ''ਚ ਖਰੀਦਿਆ ਜਾ ਸਕਦਾ ਹੈ।

Related News