ਪ੍ਰਿਯੰਕਾ ਚੋਪੜਾ ਦੇ ਇਸ ਫੋਟੋਸ਼ੂਟ ਨੂੰ ਦੇਖ ਵੱਧ ਜਾਵੇਗੀ ਤੁਹਾਡੇ ਦਿਲ ਦੀ ਧੜਕਣ

Wednesday, May 25, 2016 - 12:12 PM (IST)

 ਪ੍ਰਿਯੰਕਾ ਚੋਪੜਾ ਦੇ ਇਸ ਫੋਟੋਸ਼ੂਟ ਨੂੰ ਦੇਖ ਵੱਧ ਜਾਵੇਗੀ ਤੁਹਾਡੇ ਦਿਲ ਦੀ ਧੜਕਣ

ਮੁੰਬਈ—ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਕੋਲ ਕਈ ਪ੍ਰਾਜੈਕਟ ਹਨ। ਇਸ ''ਚ ਉਨ੍ਹਾਂ ਨੇ ਇੱਕ ਫੈਸ਼ਨ ਮੈਗਜ਼ੀਨ ਦੇ ਲਈ ਫੋਟੋਸ਼ੂਟ ਕਰਵਾਇਆ ਹੈ। ਇਸ ''ਚ ਉਹ ਕਾਫੀ ਗਲੈਮਰਸ ਲੁੱਕ ''ਚ ਨਜ਼ਰ ਆ ਰਹੀ ਹੈ। ਤਸਵੀਰਾਂ ''ਚ ਉਹ ਬਲੈਕ ਵਨ ਪੀਸ ''ਚ ਨਜ਼ਰ ਆ ਰਹੀ ਹੈ ਅਤੇ ਕਈ ਪਾਸੇ ਉਨ੍ਹਾਂ ਨੂੰ ਗ੍ਰੇ ਅਤੇ ਵਾਈਟ ਆਉਟਫਿੱਟ ''ਚ ਦੇਖਿਆ ਜਾ ਸਕਦਾ ਹੈ। ਇਸ ਮੌਕੇ ''ਤੇ ਉਹ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ ''ਬੇਵਾਚ'' ਨੂੰ ਪ੍ਰਮੋਟ ਕਰਦੀ ਨਜ਼ਰ ਆ ਰਹੀ ਹੈ।
ਜਾਣਕਾਰੀ ਅਨੁਸਾਰ ਫਿਲਮ ''ਬੇਵਾਚ'' ''ਚ ਪ੍ਰਿਯੰਕਾ ਵਿਲੇਨ ਦੇ ਕਿਰਦਾਰ ''ਚ ਨਜ਼ਰ ਆਵੇਗੀ। ਫਿਲਮ ''ਚ ਡਵੇਨ ਜਾਨਸਨ ਦਿ ਰਾਕ ਇਸ ਫਿਲਮ ''ਚ ਮੁੱਖ ਕਿਰਦਾਰ ''ਚ ਹੋਣਗੇ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।


Related News