ਦਿੱਗਜ਼ ਅਦਾਕਾਰ ਸ਼ਿਵਾਜੀ ਗਣੇਸ਼ਨ ਦੇ ਹਮਸ਼ਕਲ ਦਾ ਹੋਇਆ ਦਿਹਾਂਤ

Wednesday, Oct 16, 2024 - 01:01 PM (IST)

ਮੁੰਬਈ- 'ਸ਼ਿਵਾਜੀ ਆਫ ਸਿੰਗਾਪੁਰ' ਵਜੋਂ ਜਾਣੇ ਜਾਂਦੇ ਮਿਮਿਕਰੀ ਕਲਾਕਾਰ ਅਸ਼ੋਕਨ ਦਾ 60 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਅਸ਼ੋਕਨ ਇੱਕ ਮਸ਼ਹੂਰ ਸਟੇਜ ਕਲਾਕਾਰ ਸੀ। ਇਸ ਤੋਂ ਇਲਾਵਾ, ਉਹ ਮਹਾਨ ਦੱਖਣੀ ਸੁਪਰਸਟਾਰ ਸ਼ਿਵਾਜੀ ਗਣੇਸ਼ਨ ਦੇ ਹਮਸ਼ਕਲ ਵਜੋਂ ਵੀ ਜਾਣੇ ਜਾਂਦੇ ਸਨ। ਸ਼ਨੀਵਾਰ 12 ਅਕਤੂਬਰ ਨੂੰ ਪ੍ਰਦਰਸ਼ਨ ਕਰਦੇ ਹੋਏ ਅਸ਼ੋਕਨ ਦੀ ਅਚਾਨਕ ਮੌਤ ਹੋ ਗਈ। ਦਰਸ਼ਕਾਂ ਵਿਚਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਉਹ ਅਚਾਨਕ ਡਿੱਗ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News