ਸ਼ਵੇਤਾ ਤਿਵਾੜੀ ਨੇ ਹੌਟ ਲੁੱਕ ''ਚ ਵਧਾਇਆ ਪਾਰਾ
Wednesday, Feb 12, 2025 - 02:22 PM (IST)

ਐਂਟਰਟੇਨਮੈਂਟ ਡੈਸਕ - ਅਦਾਕਾਰਾ ਸ਼ਵੇਤਾ ਤਿਵਾੜੀ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀਆਂ ਲੇਟੈਸਟ ਹੌਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ ਵਿਚ ਉਸ ਨੇ ਇਕ ਗਲੈਮਰਸ ਗਾਉਨ ਪਾਇਆ ਹੈ। ਇਨ੍ਹਾਂ ਵਿਚ ਉਹ ਆਪਣੀ ਖੂਬਸੂਰਤੀ ਅਤੇ ਫਿਟਨੈੱਸ ਨੂੰ ਦਿਖਾ ਰਹੀ ਹੈ।
ਉਸ ਦਾ ਸਟਨਿੰਗ ਲੁੱਕ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ।
ਫੈਨਜ਼ ਉਸ ਨੂੰ ਚੰਗੇ-ਚੰਗੇ ਕੁਮੈਂਟਸ ਦੇ ਰਹੇ ਹਨ।