ਮੌਨੀ ਰਾਏ ਨੇ ਛੋਟੇ ਕੱਪੜਿਆਂ ''ਚ ਵਧਾਇਆ ਤਾਪਮਾਨ, ਕੜਾਕੇ ਦੀ ਠੰਡ ''ਚ ਦਿੱਤੇ ਬੋਲਡ ਪੋਜ਼

Saturday, Jan 01, 2022 - 02:43 PM (IST)

ਮੌਨੀ ਰਾਏ ਨੇ ਛੋਟੇ ਕੱਪੜਿਆਂ ''ਚ ਵਧਾਇਆ ਤਾਪਮਾਨ, ਕੜਾਕੇ ਦੀ ਠੰਡ ''ਚ ਦਿੱਤੇ ਬੋਲਡ ਪੋਜ਼

ਮੁੰਬਈ (ਬਿਊਰੋ) : ਅਦਾਕਾਰਾ ਮੌਨੀ ਰਾਏ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਾਜ਼ਾ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮੌਨੀ ਰਾਏ ਵਨ ਪੀਸ ਡਰੈੱਸ 'ਚ ਨਜ਼ਰ ਆ ਰਹੀ ਹੈ, ਜਿਸ 'ਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਮੌਨੀ ਰਾਏ ਦੇ ਫੁਟਵੀਅਰ ਨੂੰ ਵੀ ਨੇਟੀਜ਼ਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਸੋਸ਼ਲ ਮੀਡੀਆ ਯੂਜ਼ਰਜ਼ ਮੌਨੀ ਰਾਏ ਦੇ ਇਸ ਮਨਮੋਹਕ ਅੰਦਾਜ਼ 'ਤੇ ਕਾਫ਼ੀ ਪਿਆਰ ਲੁਟਾ ਰਹੇ ਹਨ।

PunjabKesari

ਮੌਨੀ ਰਾਏ ਨੇ ਆਪਣੇ ਇਸ ਲੁੱਕ ਨੂੰ ਅਨੇਕਾਂ ਅਤੇ ਬਹੁਤ ਹੀ ਹਲਕੇ ਮੇਕਅਪ ਨਾਲ ਟੀਮ ਆਪ ਕੀਤਾ ਹੋਇਆ ਹੈ।

PunjabKesari
ਇਸ ਤੋਂ ਇਲਾਵਾ ਮੌਨੀ ਰਾਏ ਨੇ ਕੁਝ ਹੋਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਵ੍ਹਾਈਟ ਰੰਗ ਦੀ ਹੌਟ ਡਰੈੱਸ 'ਚ ਨਜ਼ਰ ਆ ਰਹੀ ਹੈ।

PunjabKesari

ਇਸ ਲੁੱਕ 'ਚ ਮੌਨੀ ਰਾਏ ਕਾਫ਼ੀ ਸ਼ਾਨਦਾਰ ਲੱਗ ਰਹੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।

PunjabKesari

ਦੱਸ ਦੇਈਏ ਕਿ ਮੌਨੀ ਰਾਏ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖ਼ਬਰਾਂ ਨੂੰ ਲੈ ਕੇ ਕਾਫ਼ੀ ਸੁਰਖੀਆਂ 'ਚ ਹੈ। ਮੌਨੀ ਰਾਏ ਨੇ ਦਿੱਲੀ ਦੀ ਜਾਮਿਆ ਯੂਨੀਵਰਸਿਟੀ ਤੋਂ ਕਮਿਊਨੀਕੇਸ਼ਨ ਦੀ ਡਿਗਰੀ ਲਈ। ਇਸ ਤੋਂ ਬਾਅਦ ਮੁੰਬਈ ਦਾ ਰੁਖ਼ ਕੀਤਾ।

PunjabKesari

ਦੱਸਣਯੋਗ ਹੈ ਕਿ ਟੀ. ਵੀ. ਤੇ 'ਨਾਗਿਨ' ਸੀਰੀਅਲ ਨਾਲ ਮਸ਼ਹੂਰ ਹੋਣ ਵਾਲੀ ਮੌਰੀ ਰਾਏ 'ਗੋਲਡ' ਅਤੇ 'ਮੇਡ ਇਨ ਚਾਇਨਾ' ਜਿਹੀਆਂ ਕਈ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।

PunjabKesari

ਹੁਣ ਇਹ ਅਦਾਕਾਰਾ ਆਲਿਆ ਤੇ ਰਣਬੀਰ ਨਾਲ 'ਬ੍ਰਾਮਾਸਤਰ' 'ਚ ਨਜ਼ਰ ਆਵੇਗੀ। 

PunjabKesari

PunjabKesari

PunjabKesari


author

sunita

Content Editor

Related News