ਸਫੈਦ ਸਾੜ੍ਹੀ ''ਚ ਹਿਨਾ ਖ਼ਾਨ ਦਾ ਸਮੋਕੀ ਲੁੱਕ, ਇੰਟਰਨੈੱਟ ''ਤੇ ਵਾਇਰਲ ਹੋਈਆਂ ਤਸਵੀਰਾਂ

Wednesday, Oct 26, 2022 - 02:38 PM (IST)

ਸਫੈਦ ਸਾੜ੍ਹੀ ''ਚ ਹਿਨਾ ਖ਼ਾਨ ਦਾ ਸਮੋਕੀ ਲੁੱਕ, ਇੰਟਰਨੈੱਟ ''ਤੇ ਵਾਇਰਲ ਹੋਈਆਂ ਤਸਵੀਰਾਂ

ਮੁੰਬਈ (ਬਿਊਰੋ) - ਛੋਟੇ ਪਰਦੇ ਦੀ ਸਭ ਤੋਂ ਹੌਟ ਅਦਾਕਾਰਾਂ 'ਚੋਂ ਇੱਕ ਹੈ ਹਿਨਾ ਖ਼ਾਨ। ਹਿਨਾ ਖ਼ਾਨ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾਅ ਦਿੰਦੀ ਹੈ। ਹਾਲ ਹੀ 'ਚ ਹਿਨਾ ਖ਼ਾਨ ਨੇ ਸਫੈਦ ਸਾੜ੍ਹੀ 'ਚ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜੋ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਰਹੀਆਂ ਹਨ। 

PunjabKesari

ਇਨ੍ਹਾਂ ਤਸਵੀਰਾਂ 'ਚ ਹਿਨਾ ਖ਼ਾਨ ਚਿੱਟੇ ਰੰਗ ਦੀ ਸਾੜ੍ਹੀ 'ਚ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ।

PunjabKesari

ਇਸ ਦੌਰਾਨ ਹਿਨਾ ਖ਼ਾਨ ਨੇ ਸਾੜ੍ਹੀ ਨੂੰ ਕਾਫ਼ੀ ਚੰਗੀ ਤਰ੍ਹਾਂ ਕੈਰੀ ਕੀਤਾ ਅਤੇ ਕੈਮਰੇ ਲਈ ਇੱਕ ਤੋਂ ਵਧ ਕੇ ਇੱਕ ਕਿਲਰ ਪੋਜ਼ ਦਿੱਤੇ।

PunjabKesari

ਹਿਨਾ ਖ਼ਾਨ ਨੇ ਰਿੰਗਸ, ਈਅਰਰਿੰਗਸ, ਸਮੋਕੀ ਮੇਕਅੱਪ ਅਤੇ ਕਿਲਰ ਅਦਾਵਾਂ ਨਾਲ ਆਪਣਾ ਲੁੱਕ ਪੂਰਾ ਕੀਤਾ।

PunjabKesari

ਹਿਨਾ ਖ਼ਾਨ ਨੇ ਸਾੜ੍ਹੀ ਨਾਲ ਇੱਕ ਸੁੰਦਰ ਬਲਾਊਜ਼ ਪਾਇਆ ਹੋਇਆ ਹੈ, ਜਿਸ ਨੇ ਉਸ ਦੀ ਦਿੱਖ ਨੂੰ ਹੋਰ ਵਧਾ ਦਿੱਤਾ ਹੈ। ਇਸ ਦੌਰਾਨ ਹਿਨਾ ਖ਼ਾਨ ਨੇ ਆਪਣੇ ਵਾਲਾਂ ਨੂੰ ਇੱਕ ਬਨ 'ਚ ਬੰਨ੍ਹਿਆ ਹੋਇਆ ਸੀ।

PunjabKesari

ਸੋਸ਼ਲ ਮੀਡੀਆ 'ਤੇ ਹਿਨਾ ਖ਼ਾਨ ਕਦੇ ਆਪਣੇ ਰਵਾਇਤੀ ਲੁੱਕ, ਕਦੇ ਗਲੈਮਰਸ ਅੰਦਾਜ਼ ਅਤੇ ਕਦੇ ਬੋਲਡ ਅੰਦਾਜ਼ ਨਾਲ ਧਮਾਲ ਮਚਾਉਂਦੀ ਨਜ਼ਰ ਆਉਂਦੀ ਹੈ।

PunjabKesari

PunjabKesari

PunjabKesari

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News