ਰਾਜਕੁਮਾਰ ਤੇ ਜਾਨ੍ਹਵੀ ਦੀ ‘ਮਿਸਟਰ ਐਂਡ ਮਿਸਿਜ ਮਾਹੀ’ ਦਾ ਟ੍ਰੇਲਰ ਰਿਲੀਜ਼

Monday, May 13, 2024 - 10:19 AM (IST)

ਮੁੰਬਈ (ਬਿਊਰੋ) - ਆਈ. ਪੀ. ਐੱਲ. ਦੇ ਪਾਗਲਪਨ ਵਿਚਾਲੇ ਇਕ ਬੇਮਿਸਾਲ ਸਹਿਯੋਗ ਤੇ ਇਕ ਦਿਲਚਸਪ ਮੋੜ ਵਿਚ ਜ਼ੀ ਸਟੂਡੀਓਜ਼, ਧਰਮਾ ਪ੍ਰੋਡਕਸ਼ਨ ਤੇ ਸਟਾਰ ਸਪੋਰਟਸ ਨੇ ਰਾਜਕੁਮਾਰ ਰਾਓ ਤੇ ਜਾਨ੍ਹਵੀ ਅਭਿਨੀਤ ‘ਮਿਸਟਰ ਐਂਡ ਮਿਸਿਜ਼ ਮਾਹੀ’ ਦੇ ਟ੍ਰੇਲਰ ਦੀ ਪਹਿਲੀ ਲੁੱਕ ਵਿਸ਼ੇਸ਼ ਤੌਰ ’ਤੇ ਸਟਾਰ ਸਪੋਰਟਸ ’ਤੇ ਜਾਰੀ ਕੀਤਾ, ਜੋ ‘ਮਹਿੰਦਰ’ ਤੇ ‘ਮਹਿਮਾ’ ਦੀ ਅਪੂਰਣ ਤੌਰ ’ਤੇ ਸੰਪੂਰਨ ਪ੍ਰੇਮ ਕਹਾਣੀ ਦੀ ਮਨਮੋਹਕ ਝਲਕ ਪੇਸ਼ ਕਰਦਾ ਹੈ, ਜੋ ਦਰਸ਼ਕਾਂ ਨੂੰ ਮੋਹ ਲੈਂਦੀ ਹੈ। 

ਰੋਮਾਂਚਕ ਪੋਸਟਰ ਲਾਂਚ ਤੋਂ ਬਾਅਦ, ਸਟਾਰ ਸਪੋਰਟਸ ’ਤੇ ਟ੍ਰੇਲਰ ਦੀ ਪਹਿਲੀ ਝਲਕ ਰਿਲੀਜ਼ ਕੀਤੀ ਗਈ, ਜਿਸ ਨੇ ਦਰਸ਼ਕਾਂ ਨੂੰ ਜਾਦੂ ਨੂੰ ਦੇਖਣ ਲਈ ਸੱਦਾ ਦਿੱਤਾ। ਇਹ ਫਿਲਮ 31 ਮਈ 2024 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News