ਦੁਖਦਾਇਕ ਖ਼ਬਰ : ''ਜੋਧਾ ਅਕਬਰ'' ਫੇਮ ਮਨੀਸ਼ਾ ਯਾਦਵ ਦਾ ਹੋਇਆ 29 ਸਾਲ ਦੀ ਉਮਰ ''ਚ ਦਿਹਾਂਤ
Saturday, Oct 02, 2021 - 05:17 PM (IST)

ਮੁੰਬਈ- ਬੀ-ਟਾਊਨ ਇੰਡਸਟਰੀ ਤੋਂ ਹਾਲ ਹੀ 'ਚ ਬੁਰੀ ਖਬਰ ਸਾਹਮਣੇ ਆਈ ਹੈ। ਸੀਰੀਅਲ ਸ਼ੋਅ ਜੋਧਾ ਅਕਬਰ ਫੇਮ ਅਦਾਕਾਰਾ ਮਨੀਸ਼ਾ ਯਾਦਵ ਦਾ ਦਿਹਾਂਤ ਹੋ ਗਿਆ ਹੈ। ਅਦਾਕਾਰਾ ਨੇ 29 ਸਾਲ ਦੀ ਉਮਰ 'ਚ ਸ਼ੁੱਕਰਵਾਰ (1 ਅਕਤੂਬਰ) ਨੂੰ ਆਖਰੀ ਸਾਹ ਲਿਆ। ਖਬਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਦਿਹਾਂਤ ਬ੍ਰੇਨ ਹੈਮਰੇਜ ਦੇ ਕਾਰਨ ਹੋਇਆ।