ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਣਾ ਨੇ ਕੀਤੀਆਂ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਪਾਰ, ਬਿਕਨੀ ’ਚ ਫਲਾਂਟ ਕੀਤੀ ਸੈਕਸੀ ਫਿਗਰ

Monday, May 17, 2021 - 04:03 PM (IST)

ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਣਾ ਨੇ ਕੀਤੀਆਂ ਬੋਲਡਨੈੱਸ ਦੀਆਂ ਸਾਰੀਆਂ ਹੱਦਾਂ ਪਾਰ, ਬਿਕਨੀ ’ਚ ਫਲਾਂਟ ਕੀਤੀ ਸੈਕਸੀ ਫਿਗਰ

ਮੁੰਬਈ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਣਾ ਸ਼ਰਾਫ ਉਨ੍ਹਾਂ ਸਟਾਰ ਕਿਡਸ ’ਚੋਂ ਹੈ ਜੋ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ’ਚ ਰਹਿੰਦੇ ਹਨ। ਕ੍ਰਿਸ਼ਣਾ ਸ਼ਰਾਫ ਚਾਹੇ ਫ਼ਿਲਮਾਂ ਤੋਂ ਦੂਰ ਹੈ ਪਰ ਉਨ੍ਹਾਂ ਦੀ ਹੌਟਨੈੱਟ ਦੇ ਚਰਚੇ ਬੀ-ਟਾਊਨ ’ਚ ਆਮ ਹੁੰਦੇ ਹਨ। 

PunjabKesari
ਟਾਈਗਰ ਦੀ ਭੈਣ ਕ੍ਰਿਸ਼ਣਾ ਹਮੇਸ਼ਾ ਆਪਣੀਆਂ ਬੋਲਡ ਤਸਵੀਰਾਂ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਹੈ। ਹਾਲ ਹੀ ’ਚ ਇਕ ਵਾਰ ਫਿਰ ਉਹ ਆਪਣੀਆਂ ਤਸਵੀਰਾਂ ਕਾਰਨ ਚਰਚਾ ’ਚ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਕ੍ਰਿਸ਼ਣਾ ਬਿਕਨੀ ਪਹਿਣੇ ਨਜ਼ਰ ਆ ਰਹੀ ਹੈ। ਉਹ ਕੈਮਰੇ ਦੇ ਸਾਹਮਣਾ ਕਾਤਿਲਾਨਾ ਅੰਦਾਜ਼ ’ਚ ਆਪਣੀ ਸੈਕਸੀ ਫਿਗਰ ਫਲਾਂਟ ਕਰ ਰਹੀ ਹੈ। ਕ੍ਰਿਸ਼ਣਾ ਦਾ ਇਹ ਅੰਦਾਜ਼ ਦੇ ਲੋਕ ਦੀਵਾਨੇ ਹੋ ਗਏ ਹਨ।


ਇਸ ਤੋਂ ਪਹਿਲੇ ਕ੍ਰਿਸ਼ਣਾ ਨੇ ਸਾਈਕਲਿੰਗ ਕਰਦੇ ਹੋਏ ਆਪਣੀ ਵੀਡੀਓ ਸ਼ੇਅਰ ਕੀਤੀ ਸੀ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਉਹ ਬਿਕਨੀ ਪਹਿਣੇ ਹੋਏ ਸਾਈਕਲਿੰਗ ਦਾ ਮਜ਼ਾ ਲੈ ਰਹੀ ਹੈ। 27 ਸਾਲ ਦੀ ਕ੍ਰਿਸ਼ਣਾ ਨੇ ਬਿਕਨੀ ’ਚ ਸਾਈਕਲ ਚਲਾਈ ਹੈ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਪ੍ਰਸ਼ੰਸਕ ਇਸ ਨੂੰ ਤੇਜ਼ੀ ਨਾਲ ਵਾਇਰਲ ਕਰ ਰਹੇ ਹਨ।

PunjabKesari
ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਾਈਗਰ ਦੀ ਭੈਣ ਨੇ ਆਪਣੀ ਬਿਕਨੀ ਲੁੱਕ ਪ੍ਰਸ਼ੰਸਕਾਂ ਨੂੰ ਦਿਖਾਈ ਹੋਵੇ। ਆਪਣੀ ਫਿਟਨੈੱਸ ਨੂੰ ਲੈ ਕੇ ਕ੍ਰਿਸ਼ਣਾ ਕਾਫ਼ੀ ਸਰਗਰਮ ਰਹਿੰਦੀ ਹੈ। ਕਿ੍ਰਸ਼ਣਾ ਸ਼ਰਾਫ ਕਈ ਵਾਰ ਆਪਣੇ ਪ੍ਰਸ਼ੰਸਕਾਂ ਨਾਲ ਵਰਕਆਊਟ ਦੇੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। 

PunjabKesari
ਬੋਲਡਨੈੱਸ ਦੇ ਨਾਲ-ਨਾਲ ਕ੍ਰਿਸ਼ਣਾ ਆਪਣੀ ਲਵ ਲਾਈਫ਼ ਨੂੰ ਲੈ ਕੇ ਵੀ ਚਰਚਾ ’ਚ ਹੈ। ਉਨ੍ਹਾਂ ਨੇ ਹਾਲ ਹੀ ’ਚ ਇਬਾਨ ਹਾਯਮ ਨਾਲ ਬ੍ਰੇਕਅੱਪ ਕੀਤਾ ਸੀ। ਇਸ ਦੀ ਜਾਣਕਾਰੀ ਕ੍ਰਿਸ਼ਣਾ ਨੇ ਖ਼ੁਦ ਹੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਸੀ। ਖੈਰ ਹੁਣ ਕ੍ਰਿਸ਼ਣਾ ਸਿੰਗਲਹੁੱਡ ਜ਼ਿੰਦਗੀ ਦਾ ਆਨੰਦ ਲੈ ਰਹੇ ਹੈ। 


author

Aarti dhillon

Content Editor

Related News