''ਦਿ ਬਕਿੰਘਮ ਮਰਡਰਸ'' ਦਾ ਟੀਜ਼ਰ ਹੋਇਆ ਰਿਲੀਜ਼

Thursday, Aug 22, 2024 - 10:21 AM (IST)

ਮੁੰਬਈ- ਕਰੀਨਾ ਕਪੂਰ ਖ਼ਾਨ ਅਤੇ ਏਕਤਾ ਆਰ. ਕਪੂਰ ਇਕ ਵਾਰ ਫਿਰ ਇਕੱਠੀਆਂ ਹੋਈਆਂ ਹਨ। ਹੰਸਲ ਮਹਿਤਾ ਦੀ ਨਵੀਂ ਫਿਲਮ 'ਦਿ ਬਕਿੰਘਮ ਮਰਡਰਸ' ਲਈ। ਫਿਲਮ ਦਾ ਨਵਾਂ ਟੀਜ਼ਰ ਰਿਲੀਜ਼ ਹੋ ਗਿਆ ਹੈ ਅਤੇ ਇਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ, ਜੋ ਹੰਸਲ ਮਹਿਤਾ ਦੀ ਸਟੋਰੀ ਟੈਲਿੰਗ ਸਕਿਲ ਦਾ ਇਕ ਨਵਾਂ ਐਂਗਲ ਦਿਖਾਉਂਦਾ ਹੈ।

ਇਹ ਖ਼ਬਰ ਵੀ ਪੜ੍ਹੋ -ਅਦਾਕਾਰ ਅਕਸ਼ੈ ਕੁਮਾਰ ਬਣੇ ਮਸੀਹਾ, ਕਾਸਟਿੰਗ ਡਾਇਰੈਕਟਰ ਦੀ ਮਾਂ ਦੇ ਇਲਾਜ 'ਚ ਕੀਤੀ ਮਦਦ

ਹੰਸਲ ਮਹਿਤਾ, ਜੋ ਵੱਖ-ਵੱਖ ਤਰ੍ਹਾਂ ਦੇ ਜੈਨਰ ਲਈ ਜਾਣਿਆ ਜਾਂਦਾ ਹੈ, ਹੁਣ ਉਹ ਇਸ ਸਸਪੈਂਸ ਥ੍ਰਿਲਰ ਦੀ ਦੁਨੀਆ ਵਿਚ ਐਂਗੇਜਿੰਗ ਨੈਰੇਟਿਵ ਨਾਲ ਕਦਮ ਰੱਖ ਰਹੇ ਹਨ। 'ਦਿਬਕਿੰਘਮ ਮਰਡਰਸ' 13 ਸਤੰਬਰ 2024 ਨੂੰ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News