ਬਾਲੀਵੁੱਡ ਅਦਾਕਾਰਾ ਕੰਗਣਾ ਰਣਓਤ ਨੇ ਕੀਤਾ ਕ੍ਰਿਕਟਰਾਂ ਨਾਲ ਐਡ
Saturday, Apr 23, 2016 - 06:45 AM (IST)

ਮੁੰਬਈ—ਬਾਲੀਵੁੱਡ ਅਦਾਕਾਰਾ ਕੰਗਣਾ ਰਣਓਤ ਦਾ ਕ੍ਰਿਕਟਰ ਐੱਮ ਐੱਸ ਧੋਨੀ ਅਤੇ ਵਿਰਾਟ ਕੋਹਲੀ ਦੇ ਨਾਲ ਐਡ ਰਿਲੀਜ਼ ਹੋਇਆ ਹੈ। ਬਾਲੀਵੁੱਡ ਅੰਦਾਜ਼ ''ਚ ਰਿਲੀਜ਼ ਕੀਤੇ ਗਏ ਇਸ ਐਡ ''ਚ ਕ੍ਰਿਕਟਰ ਵਧੀਆ ਲੱਗ ਰਹੇ ਹਨ।
ਜਾਣਕਾਰੀ ਮੁਤਾਬਕ ਇਸ ਐਡ ''ਚ ਕੰਗਣਾ, ਧੋਨੀ, ਵਿਰਾਟ, ਅਸ਼ਵਿਨ ਅਤੇ ਹੋਰ ਕ੍ਰਿਕਟ ਦੇ ਖਿਡਾਰੀ ਬਾਲੀਵੁੱਡ ਦੀ ਸੁਪਰਹਿੱਟ ਫਿਲਮ ''ਕਵੀਨ'' ਦੇ ਗਾਣੇ ''ਮੈਨੇ ਹੋਠੋ ਪੇ ਲਗਾਈ ਤੋਂ ਹੰਗਾਮਾ ਹੋ ਗਿਆ'' ''ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਹ ਐਡ ਦੇਖਣ ''ਚ ਬੇੱਹਦ ਮਜੇਦਾਰ ਹੈ। ਕੰਗਣਾ ਇਸ ਐਡ ''ਚ ''ਰਾਣੀ'' ਦੀ ਲੁੱਕ ''ਚ ਨਜ਼ਰ ਆ ਰਹੀ ਹੈ।