ਪ੍ਰਸਿੱਧ ਗਾਇਕ ਦੀ ਅਚਾਨਕ ਹੋਈ ਮੌਤ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

Wednesday, Sep 11, 2024 - 11:19 AM (IST)

ਪ੍ਰਸਿੱਧ ਗਾਇਕ ਦੀ ਅਚਾਨਕ ਹੋਈ ਮੌਤ, ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਜਲੰਧਰ (ਸੋਮ) - ਪੰਜਾਬੀ ਸੰਗੀਤ ਇੰਡਸਟਰੀ ’ਚ ਪਿਛਲੇ 4 ਦਹਾਕਿਆਂ ਤੋਂ ਗਾਇਕੀ ਨਾਲ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਪ੍ਰਿੰਸ ਸੁਖਦੇਵ ਪਰਸੋ ਰਾਤ ਅਕਾਲ ਚਲਾਣਾ ਕਰ ਗਏ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੱਜ ਜਲੰਧਰ ਵਿਖੇ ਕਲਾਕਾਰਾਂ ਤੇ ਪ੍ਸ਼ੰਸਕਾਂ ਦੀ ਹਾਜ਼ਰੀ ’ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ ਦਿਲਜੀਤ ਦੋਸਾਂਝ ਦੀ ਮੈਨੇਜਰ ਸੋਨਾਲੀ ਦਾ ਵੱਡਾ ਰਿਕਾਰਡ, ਹਰ ਪਾਸੇ ਹੋਈ ਬੱਲੇ-ਬੱਲੇ

ਇਸ ਦੁੱਖ ਦੀ ਘੜੀ ’ਚ ਗਾਇਕ ਦਲਵਿੰਦਰ ਦਿਆਲਪੁਰੀ, ਪੇਜੀ ਸ਼ਾਹਕੋਟੀ, ਕੁਲਵਿੰਦਰ ਕਿੰਦਾ, ਤਾਜ ਨਗੀਨਾ, ਬਲਵਿੰਦਰ ਦਿਲਦਾਰ, ਦਲਜੀਤ ਹੰਸ, ਰਾਜੂ ਸ਼ਾਹ ਮਸਤਾਨਾ, ਮਨਜੀਤ ਸ਼ਾਇਰਾ, ਜੱਗੀ ਸਿੰਘ, ਜੱਸੀ ਨਿਹਾਲੂਵਾਲ, ਜੀਤ ਪੰਜਾਬੀ, ਕੁਮਾਰ ਜਤਿਨ, ਭੋਟੂ ਸ਼ਾਹ, ਹਰਮਨ ਸਾਹ, ਲੱਕੀ ਮੇਨਕਾ ਆਦਿ ਪੁੱਜੇ।

ਇਹ ਖ਼ਬਰ ਵੀ ਪੜ੍ਹੋ ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਹੋਇਆ ਐਕਸੀਡੈਂਟ

ਇਸ ਤੋਂ ਇਲਾਵਾ ਹੈਪੀ ਮਨੀਲਾ, ਜੱਸੀ ਬੱਗਾ ਅਮਰੀਕਾ, ਬੁੱਕਣ ਜੱਟ, ਸੋਹਣ ਸ਼ੰਕਰ, ਸੁਰਿੰਦਰ ਲਾਡੀ, ਵਿਕੀ ਨਾਗਰਾ ਕੇਨੈਡਾ, ਗਾਇਕ ਹਰਨੇਕ ਰਾਣਾ ਕੇਨੈਡਾ, ਐੱਨ. ਕੇ. ਨਾਹਰ, ਸੰਤੋਖ ਸੰਧੂ, ਪ੍ਰਮੋਟਰ ਸੰਨੀ ਸਹੋਤਾ, ਸੁਰਿੰਦਰ ਸੇਠੀ, ਘੁੱਲੇ ਸ਼ਾਹ ਆਦਿ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News