ਪ੍ਰਸਿੱਧ ਆਸਾਮੀ ਗਾਇਕਾ ਸੁਦਕਸ਼ਿਨਾ ਸਰਮਾ ਦਾ ਦਿਹਾਂਤ

Tuesday, Jul 04, 2023 - 10:14 AM (IST)

ਪ੍ਰਸਿੱਧ ਆਸਾਮੀ ਗਾਇਕਾ ਸੁਦਕਸ਼ਿਨਾ ਸਰਮਾ ਦਾ ਦਿਹਾਂਤ

ਗੁਹਾਟੀ (ਭਾਸ਼ਾ) - ਪ੍ਰਸਿੱਧ ਆਸਾਮੀ ਗਾਇਕਾ ਸੁਦਕਸ਼ਿਨਾ ਸਰਮਾ (89) ਦਾ ਲੰਬੀ ਬਿਮਾਰੀ ਤੋਂ ਬਾਅਦ ਸੋਮਵਾਰ ਇੱਥੇ ਦਿਹਾਂਤ ਹੋ ਗਿਆ। ਸੁਦਕਸ਼ਿਨਾ ਸਰਮਾ ਆਸਾਮੀ ਗਾਇਕ ਮਰਹੂਮ ਭੂਪੇਨ ਹਜ਼ਾਰਿਕਾ ਦੀ ਛੋਟੀ ਭੈਣ ਸੀ।

ਇਹ ਖ਼ਬਰ ਵੀ ਪੜ੍ਹੋ : ਫ਼ਿਲਮ 'OMG 2' ਦਾ ਨਵਾਂ ਪੋਸਟਰ ਆਇਆ ਸਾਹਮਣੇ, ਮਹਾਦੇਵ ਦੇ ਰੂਪ 'ਚ ਦਿਸੇ ਅਕਸ਼ੈ ਕੁਮਾਰ

ਸੁਦਕਸ਼ਿਨਾ ਸਰਮਾ ਆਪਣੇ ਪਿੱਛੇ ਇੱਕ ਧੀ ਛੱਡ ਗਈ ਹੈ ਜਦੋਂਕਿ ਉਨ੍ਹਾਂ ਦੇ ਪਤੀ ਗਾਇਕ ਦਿਲੀਪ ਸਰਮਾ ਅਤੇ ਦੋ ਪੁੱਤਰਾਂ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। 

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ਬਰ, ਡਿਵਾਈਨ ਨਾਲ ਇਸ ਹਫ਼ਤੇ ਰਿਲੀਜ਼ ਹੋਵੇਗਾ ਗੀਤ ‘ਚੋਰਨੀ’

ਦੱਸਿਆ ਜਾ ਰਿਹਾ ਹੈ ਕਿ ਸੁਦਕਸ਼ਿਨਾ ਸਰਮਾ ਨੂੰ ਨਮੂਨੀਆ ਅਤੇ ਬੈੱਡਸੋਰਸ ਕਾਰਨ 23 ਜੂਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News