ਅਨੰਤ- ਰਾਧਿਕਾ ਮਰਚੈਂਟ ਦੀ ਸੰਗੀਤ ਸੈਰੇਮਨੀ ''ਚ ਸੋਨਮ ਬਾਜਵਾ ਦਾ ਦੇਖਣ ਨੂੰ ਮਿਲਿਆ ਜਲਵਾ

Sunday, Jul 07, 2024 - 10:00 AM (IST)

ਅਨੰਤ- ਰਾਧਿਕਾ ਮਰਚੈਂਟ ਦੀ ਸੰਗੀਤ ਸੈਰੇਮਨੀ ''ਚ ਸੋਨਮ ਬਾਜਵਾ ਦਾ ਦੇਖਣ ਨੂੰ ਮਿਲਿਆ ਜਲਵਾ

ਮੁੰਬਈ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤ ਸਮਾਰੋਹ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਵੀ ਸੰਗੀਤ ਸੈਰੇਮਨੀ 'ਚ ਸ਼ਾਮਲ ਹੋਈ।

PunjabKesari

ਉਸ ਨੇ ਲਾਲ ਲਹਿੰਗਾ ਚੋਲੀ 'ਚ ਖੂਬਸੂਰਤ ਐਂਟਰੀ ਕੀਤੀ।  ਸੋਨਮ ਬਾਵਜਾ ਇੰਨੀ ਖੂਬਸੂਰਤ ਲੱਗ ਰਹੀ ਸੀ ਕਿ ਬਾਲੀਵੁੱਡ ਦੀਆਂ ਹੀਰੋਇਨਾਂ ਉਸ ਦੇ ਅੱਗੇ ਫਿੱਕੀਆਂ ਨਜ਼ਰ ਆਈਆਂ।

PunjabKesari

ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੈਨਜ਼ ਤਸਵੀਰਾਂ ਨੂੰ ਦੇਖ ਕੇ ਖੁਸ਼ ਹੋ ਰਹੇ ਹਨ ਅਤੇ ਕੁਮੈਂਟਸ ਕਰ ਰਹੇ ਹਨ।

PunjabKesari


author

Priyanka

Content Editor

Related News