ਸੋਨਾਕਸ਼ੀ ਨੇ ਬਿਕਨੀ ''ਚ ਸ਼ੇਅਰ ਕੀਤੀ ਆਪਣੀ ਪਹਿਲੀ ਸੈਲਫੀ 2016! (ਦੇਖੋ ਤਸਵੀਰਾਂ)

Monday, Jan 04, 2016 - 05:44 PM (IST)

 ਸੋਨਾਕਸ਼ੀ ਨੇ ਬਿਕਨੀ ''ਚ ਸ਼ੇਅਰ ਕੀਤੀ ਆਪਣੀ ਪਹਿਲੀ ਸੈਲਫੀ 2016!  (ਦੇਖੋ ਤਸਵੀਰਾਂ)

ਮੁੰਬਈ— ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਹਾਲ ਹੀ ''ਚ ਆਪਣੀ ਪਹਿਲੀ ਸਨੀ ਸੈਲਫੀ ਪੋਸਟ ਕੀਤੀ ਹੈ। ਇਸ ਤਸਵੀਰ ਦੀ ਖਾਸ ਗੱਲ ਇਹ ਹੈ ਕਿ ਉਸ ਨੇ ਇਸ ਲਈ ਤਿੰਨ ਦਿਨਾਂ ਤਕ ਉਡੀਕ ਕਰਵਾਈ ਹੈ।
ਪੂਲ ਸਾਈਡ ਲਈ ਗਈ ਇਸ ਸੈਲਫੀ ''ਚ ਬਿਕਨੀ ਪਾਈ ਹੋਈ ਹੈ, ਜਿਸ ''ਚ ਸੋਨਾਕਸ਼ੀ ਬਹੁਤ ਸੈਕਸੀ ਲੱਗ ਰਹੀ ਹੈ। ਸੋਨਾਕਸ਼ੀ ਨੇ ਟਵ੍ਹਿਟਰ ''ਤੇ ਤਸਵੀਰ ਸ਼ੇਅਰ ਕਰਨ ਤੋਂ ਬਾਅਦ ਉਸ ਨੇ ਕੈਪਸ਼ਨ ''ਚ ਲਿਖਿਆ, ''''My first sunny #selfie of the year (can you believe i waited ੩ days to post it) 8ope everyday is as bright and happy as this one, for 1LL of us''''


Related News