ਇਸ ਮਸ਼ਹੂਰ ਇਨਫਲੂੰਸਰ ਦਾ ਪ੍ਰਾਈਵੇਟ ਵੀਡੀਓ ਲੀਕ, ਮਚ ਗਈ ਤਰਥੱਲੀ

Saturday, Nov 16, 2024 - 02:28 PM (IST)

ਵੈੱਬ ਡੈਸਕ- ਖੂਬਸੂਰਤੀ ਦੇ ਮਾਮਲੇ 'ਚ ਬਾਲੀਵੁੱਡ ਦੀਆਂ ਖੂਬਸੂਰਤ ਹਸਤੀਆਂ ਨੂੰ ਟੱਕਰ ਦੇਣ ਵਾਲੀ ਸੋਸ਼ਲ ਮੀਡੀਆ ਇਨਫਲੂੰਸਰ ਸੋਫੀਆ ਅੰਸਾਰੀ ਇੰਟਰਨੈੱਟ ਉੱਪਰ ਛਾਈ ਹੋਈ ਹੈ। ਦਰਅਸਲ, ਸੋਫੀਆ ਦਾ ਇੱਕ ਨਿੱਜੀ ਵੀਡੀਓ ਸੋਸ਼ਲ ਮੀਡੀਆ 'ਤੇ ਇੱਕ ਵਾਰ ਫਿਰ ਲੀਕ ਹੋਇਆ ਹੈ। ਸੋਫੀਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਸੋਸ਼ਲ ਮੀਡੀਆ ਇਨਫਲੂੰਸਰ ਦੀ ਨੈੱਟਵਰਥ ਕੀ ਹੈ। ਆਓ ਜਾਣਦੇ ਹਾਂ ਸੋਫੀਆ ਕੋਲ ਕਿੰਨੀ ਜਾਇਦਾਦ ਹੈ?

ਕੀ ਹੈ ਸੋਫੀਆ ਦੀ ਨੈੱਟ ਵਰਥ?
ਸੂਤਰਾਂ ਮੁਤਾਬਕ ਜੇਕਰ ਸੋਫੀਆ ਅੰਸਾਰੀ ਦੀ ਨੈੱਟਵਰਥ ਦੀ ਗੱਲ ਕਰੀਏ ਤਾਂ ਸੋਫੀਆ ਇਕ ਮਹੀਨੇ 'ਚ 5 ਲੱਖ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰਦੀ ਹੈ। ਉਸ ਦੀ ਅੰਦਾਜ਼ਨ ਕੁੱਲ ਜਾਇਦਾਦ 2 ਕਰੋੜ ਰੁਪਏ ਹੈ। ਧਿਆਨ ਯੋਗ ਹੈ ਕਿ ਸੋਫੀਆ ਇੱਕ ਮਾਡਲ ਅਤੇ ਸੋਸ਼ਲ ਮੀਡੀਆ ਸੈਲੀਬ੍ਰਿਟੀ ਹੈ ਅਤੇ ਉਸਦੀ ਕੋਈ ਤੈਅ ਤਨਖਾਹ ਨਹੀਂ ਹੈ। ਸੋਫੀਆ ਕੋਲ ਆਮਦਨ ਦੇ ਵੱਖ-ਵੱਖ ਸਰੋਤ ਹਨ, ਜਿਸ ਵਿੱਚ ਮਾਡਲਿੰਗ ਨੌਕਰੀਆਂ, ਸਪਾਂਸਰਸ਼ਿਪ ਅਤੇ ਬ੍ਰਾਂਡ ਸਾਂਝੇਦਾਰੀ ਸ਼ਾਮਲ ਹਨ।

ਸੋਫੀਆ ਨਾਲ ਜੁੜਿਆ ਨਵਾਂ ਮਾਮਲਾ ਕੀ ?

ਜ਼ਿਕਰਯੋਗ ਹੈ ਕਿ ਸੋਫੀਆ ਅੰਸਾਰੀ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਨ੍ਹੀਂ ਦਿਨੀਂ ਸੋਫੀਆ ਦਾ ਇਕ ਪ੍ਰਾਈਵੇਟ ਵੀਡੀਓ ਲੀਕ ਹੋਣ ਦੀ ਚਰਚਾ ਹੈ। ਸੋਫੀਆ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੈਨਜ਼ ਨਾਲ ਲੇਟੈਸਟ ਵੀਡੀਓ ਅਤੇ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਸੋਫੀਆ ਦੇ 13.2 ਮਿਲੀਅਨ ਫਾਲੋਅਰਜ਼ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਫੀਆ ਟਿੱਕਟੌਕ 'ਤੇ ਵੀ ਮਸ਼ਹੂਰ ਸੀ।

ਟਿਕਟੋਕ 'ਤੇ ਵੀ ਮਸ਼ਹੂਰ ਸੀ ਸੋਫੀਆ
ਦੱਸ ਦੇਈਏ ਕਿ ਸੋਫੀਆ ਅੰਸਾਰੀ ਦਾ ਜਨਮ 20 ਅਪ੍ਰੈਲ 1996 ਨੂੰ ਸੂਰਤ, ਗੁਜਰਾਤ ਵਿੱਚ ਹੋਇਆ ਸੀ। ਸੋਫੀਆ ਸੋਸ਼ਲ 'ਤੇ ਕਾਫੀ ਮਸ਼ਹੂਰ ਹੈ। ਜਦੋਂ ਸੋਫੀਆ TikTok 'ਤੇ ਸੀ, ਉਸ ਦੇ 5 ਮਿਲੀਅਨ ਫਾਲੋਅਰਜ਼ ਸਨ। ਜੋ ਹੁਣ ਇੰਸਟਾਗ੍ਰਾਮ 'ਤੇ ਦੁੱਗਣੇ ਹੋ ਗਏ ਹਨ। ਸੋਫੀਆ ਇੰਟਰਨੈੱਟ ਦੀ ਦੁਨੀਆ 'ਚ ਇੱਕ ਜਾਣੀ-ਪਛਾਣੀ ਸ਼ਖਸੀਅਤ ਬਣ ਚੁੱਕੀ ਹੈ, ਜਿਸ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News