ਕ੍ਰੌਪ ਟੌਪ ਅਤੇ ਸਫ਼ੈਦ ਸ਼ਾਰਟਸ ’ਚ ਸ਼ਵੇਤਾ ਤਿਵਾੜੀ ਨੇ ਹੌਟਨੈੱਸ ਦੀ ਝਲਕ ਕੀਤੀ ਸਾਂਝੀ (ਤਸਵੀਰਾਂ)

Tuesday, Oct 11, 2022 - 06:19 PM (IST)

ਕ੍ਰੌਪ ਟੌਪ ਅਤੇ ਸਫ਼ੈਦ ਸ਼ਾਰਟਸ ’ਚ ਸ਼ਵੇਤਾ ਤਿਵਾੜੀ ਨੇ ਹੌਟਨੈੱਸ ਦੀ ਝਲਕ ਕੀਤੀ ਸਾਂਝੀ (ਤਸਵੀਰਾਂ)

ਮੁੰਬਈ- ਅਦਾਕਾਰਾ ਸ਼ਵੇਤਾ ਤਿਵਾੜੀ ਅਕਸਰ ਆਪਣੇ ਲੁੱਕ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਰਵਾਇਤੀ ਲੁੱਕ ਤੋਂ ਲੈ ਕੇ ਵੈਸਟਰਨ ਲੁੱਕ ਤੱਕ ਸ਼ਵੇਤਾ ਹਰ ਤਰ੍ਹਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਲੈਂਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ। 

PunjabKesari
ਇਹ ਵੀ ਪੜ੍ਹੋ : ਵਾਮਿਕਾ ਗੱਬੀ ਨੇ ਪਿਤਾ ਨਾਲ ਸਾਂਝੀ ਕੀਤੀ ਪਿਆਰੀ ਵੀਡੀਓ, ਪਿਓ-ਧੀ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕ ਕਰ ਰਹੇ ਪਸੰਦ

ਹਸੀਨਾ ਆਪਣੀ ਫ਼ਿਟਨੈੱਸ ਦਾ ਇੰਨਾ ਧਿਆਨ ਰੱਖਦੀ ਹੈ, ਉਸ ਨੂੰ ਦੇਖ ਕੇ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਉਸ ਦੀ 22 ਸਾਲ ਦੀ ਧੀ ਅਤੇ ਇਕ ਛੋਟਾ ਪੁੱਤਰ ਹੈ।

PunjabKesari

ਹਾਲ ਹੀ ’ਚ ਸ਼ਵੇਤਾ ਨੇ ਆਪਣੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹੈ। ਇਨ੍ਹਾਂ ਤਸਵੀਰਾਂ ’ਚ ਸ਼ਵੇਤਾ ਦੀ ਬੇਹੱਦ ਹੌਟ ਲੁੱਕ ਦੇਖਣ ਨੂੰ ਮਿਲ ਰਹੀ ਹੈ।

PunjabKesari

ਲੁੱਕ ਦੀ ਗੱਲ ਕਰੀਏ ਤਾਂ ਸ਼ਵੇਤਾ ਆਫ਼ ਸ਼ੋਲਡਰ ਡੈਨਿਮ ਕ੍ਰੌਪ ਟੌਪ ਅਤੇ ਵਾਈਟ ਸ਼ਾਰਟਸ ’ਚ ਨਜ਼ਰ ਆ ਰਹੀ ਹੈ। ਸ਼ਵੇਤਾ ਨੇ ਇਸ ਪਹਿਰਾਵੇ ਦੇ ਨਾਲ ਨੀਲੇ ਰੰਗ ਦਾ ਬਲੇਜ਼ਰ ਪਾਇਆ ਹੋਇਆ ਹੈ।

PunjabKesari

ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਰਾਊਂਡ ਈਅਰਰਿੰਗ ਵੀ ਪਾਏ ਹਨ।

PunjabKesari

ਇਹ ਵੀ ਪੜ੍ਹੋ : ਕਰਨ ਕੁੰਦਰਾ ਨੇ ਮਨਾਇਆ 38ਵਾਂ ਜਨਮਦਿਨ, ਪਾਰਟੀ ਦੌਰਾਨ ਗਰਲਫ੍ਰੈਂਡ ਤੇਜਸਵੀ ਪ੍ਰਕਾਸ਼ ਹੋਈ ਰੋਮਾਂਟਿਕ

ਸ਼ਵੇਤਾ ਕੈਮਰੇ ਸਾਹਮਣੇ ਵੱਖਰੇ-ਵੱਖਰੇ ਅੰਦਾਜ਼ ’ਚ ਪੋਜ਼ ਦੇ ਰਹੀ ਹੈ।ਪ੍ਰਸ਼ੰਸਕ ਅਦਾਕਾਰਾ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰਦੇ ਹਨ।

PunjabKesari

 ਅਦਾਕਾਰਾ ਦੇ ਟੀ.ਵੀ ’ਚ ਕੰਮ  ਦੀ ਗੱਲ ਕਰੀਏ ਤਾਂ ਸ਼ਵੇਤਾ ਇਸ ਸਮੇਂ ਸੀਰੀਅਲ ‘ਮੈਂ ਹੂੰ ਅਪਰਾਜਿਤਾ’ ’ਚ ਨਜ਼ਰ ਆ ਰਹੀ ਹੈ। ਇਹ ਇਕ ਸਿੰਗਲ ਮਾਂ ਦੀ ਕਹਾਣੀ ਹੈ।

PunjabKesari


author

Shivani Bassan

Content Editor

Related News