ਸ਼ਹਿਨਾਜ਼ ਗਿੱਲ ਦੇ ਫੋਟੋਸ਼ੂਟ ਨੇ ਸੋਸ਼ਲ ਮੀਡੀਆ ''ਤੇ ਮਚਾਈ ਹਲਚਲ, ਦੇਖੋ ਤਸਵੀਰਾਂ

Thursday, Oct 03, 2024 - 04:55 PM (IST)

ਜਲੰਧਰ- ਆਪਣੇ ਕਿਊਂਟ ਅੰਦਾਜ਼ ਨਾਲ ਸਭ ਨੂੰ ਹਸਾਉਣ ਵਾਲੀ ਸ਼ਹਿਨਾਜ਼ ਗਿੱਲ ਨੇ ਹੁਣ ਆਪਣੀ ਬੌਲਡ ਅੰਦਾਜ਼ ਨਾਲ ਸਾਰੀਆਂ ਦਾ ਦਿਲ ਜਿੱਤ ਰਹੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਆਪਣੇ ਸ਼ਾਨਦਾਰ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ ‘ਚ ਹੈ।

PunjabKesari

ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।ਇਸਦੇ ਨਾਲ ਹੀ ਸ਼ਹਿਨਾਜ਼ ਦਾ ਕਿਲਰ ਲੁੱਕ ਵੇਖ ਕੇ ਹਰ ਕੋਈ ਹੈਰਾਨ ਹੈ। ਫੈਨਜ਼ ਉਨ੍ਹਾਂ ਦੀ ਤਸਵੀਰਾਂ ਨੂੰ ਵੇਖ ਕੇ ਉਨ੍ਹਾਂ ਪਿਆਰ ਲੁੱਟਾ ਰਹੇ ਹਨ।

PunjabKesari

ਸ਼ਹਿਨਾਜ਼ ਗਿੱਲ 'ਬਿੱਗ ਬੌਸ 13' ਤੋਂ ਹੀ ਲੋਕਾਂ ਦੇ ਦਿਲਾਂ 'ਚ ਵਸ ਗਈ ਸੀ। ਸ਼ੋਅ 'ਚ ਉਸ ਦੀ ਐਂਟਰੀ ਤੋਂ ਲੈ ਕੇ ਘਰ ਦੇ ਅੰਦਰ ਉਸ ਦੀ ਮਸਤੀ ਅਤੇ ਸਿਧਾਰਥ ਸ਼ੁਕਲਾ ਨਾਲ ਉਸ ਦੀ ਬਾਂਡਿੰਗ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ।

PunjabKesari

ਦੋਵਾਂ ਵਿਚਕਾਰ ਕੈਮਿਸਟਰੀ ਅਤੇ ਕੌੜੀ-ਮਿੱਠੀ ਬਹਿਸ ਦਾ ਨਤੀਜਾ ਇਹ ਹੋਇਆ ਕਿ 'ਬਿੱਗ ਬੌਸ' ਦਾ ਉਹ ਸੀਜ਼ਨ ਸਭ ਤੋਂ ਵੱਧ ਹਿੱਟ ਰਿਹਾ ਅਤੇ ਸ਼ੋਅ ਨੂੰ ਆਪਣੇ ਨਿਰਧਾਰਤ ਸਮੇਂ ਤੋਂ ਅੱਗੇ ਵਧਾਇਆ ਗਿਆ।

PunjabKesari

PunjabKesari

PunjabKesari


Priyanka

Content Editor

Related News