ਬੇਸ਼ਰਮ ਸੋਫੀਆ ਗੱਲ-ਗੱਲ ''ਤੇ ਲਾਹ ਦਿੰਦੀ ਹੈ ਕੱਪੜੇ (ਦੇਖੋ ਕੁਝ ਹੌਟ ਅਤੇ ਬੋਲਡ ਤਸਵੀਰਾਂ)

Monday, Dec 07, 2015 - 02:45 PM (IST)

ਬੇਸ਼ਰਮ ਸੋਫੀਆ ਗੱਲ-ਗੱਲ ''ਤੇ ਲਾਹ ਦਿੰਦੀ ਹੈ ਕੱਪੜੇ (ਦੇਖੋ ਕੁਝ ਹੌਟ ਅਤੇ ਬੋਲਡ ਤਸਵੀਰਾਂ)

ਮੁੰਬਈ : ਮਸ਼ਹੂਰ ਮਾਡਲ ਅਤੇ ਅਦਾਕਾਰਾ ਸੋਫੀਆ ਹਯਾਤ ਨੇ 6 ਦਸੰਬਰ ਨੂੰ ਆਪਣਾ 31ਵਾਂ ਜਨਮ ਦਿਨ ਮਨਾਇਆ ਹੈ। ਆਪਣੀਆਂ ਬੋਲਡ ਅਦਾਵਾਂ ਕਾਰਨ ਹਮੇਸ਼ਾ ਸੁਰਖੀਆਂ ''ਚ ਰਹਿਣ ਵਾਲੀ ਸੋਫੀਆ ਨੇ ਆਈਸ ਬਕੈਟ ਚੈਲੰਜ ਅਤੇ ਕ੍ਰਿਕਟ ਲਈ ਕੱਪੜੇ ਉਤਾਰ ਦਿੱਤੇ ਸਨ।
ਸੋਫੀਆ ਹਯਾਤ ਦਾ ਗੀਤ ''ਮੈਂ ਲੜਕੀ ਹੂੰ'' ਜਦੋਂ ਰਿਲੀਜ਼ ਹੋਇਆ ਸੀ ਤਾਂ ਵਿਵਾਦਾਂ ਦੀ ਰਾਣੀ ਸੋਫੀਆ ਨੇ ਕਈ ਬੋਲਡ ਅਤੇ ਹੌਟ ਦ੍ਰਿਸ਼ ਦਿੱਤੇ ਸਨ। ਇਸ ਐਲਬਮ ਦਾ ਨਾਂ ਸੀ ''ਮੈਂ ਲੜਕੀ ਹੂੰ''। ਇਸ ਦੀ ਵੀਡੀਓ ''ਚ ਸੋਫੀਆ ਦੇ ਪ੍ਰਸ਼ੰਸਕਾਂ ਨੂੰ ਉਸ ਦਾ ਇਕ ਹੋਰ ਹੌਟ ਅਤੇ ਸੀਜ਼ਲਿੰਗ ਰੂਪ ਦੇਖਣ ਨੂੰ ਮਿਲਿਆ ਸੀ।
ਵੀਡੀਓ ਨੂੰ ਲੈ ਕੇ ਖੁਦ ਸੋਫੀਆ ਨੇ ਟਵੀਟ ਕੀਤਾ ਸੀ ਕਿ ''ਜੇਕਰ ਤੁਸੀਂ ਛੇਤੀ ਦੁਖੀ ਹੋ ਜਾਂਦੇ ਹੋ ਤਾਂ ਪਲੀਜ਼ ਮੇਰਾ ਵੀਡੀਓ ਨਾ ਦੇਖੋ। ਕੁਝ ਲੋਕਾਂ ਨੂੰ ਫੀਮੇਲ ਕੰਟੈਂਟ ਤੋਂ ਵੀ ਕਾਫੀ ਪਰੇਸ਼ਾਨੀ ਹੁੰਦੀ ਹੈ। ਆਈਸ ਬਕੈਟ ਚੈਲੰਜ ਤੋਂ ਲੈ ਕੇ ਹੋਲੀ ਦੌਰਾਨ ਹੌਟ ਭੇਸ ਧਾਰਨ ਤੱਕ ਸੋਫੀਆ ਸੁਰਖੀਆਂ ਬਟੋਰਨ ''ਚ ਮਾਹਿਰ ਹੈ। ਇਥੇ ਦਿਖਾ ਰਹੇ ਹਾਂ ਸੋਫੀਆ ਦੀ ਬੋਲਡਨੈੱਸ ਦੀਆਂ ਕੁਝ ਗਿਣੀਆਂ-ਚੁਣੀਆਂ ਤਸਵੀਰਾਂ।


Related News