ਸ਼ਾਰਟ ਸਕਰਟ ’ਚ ਸਾਰਾ ਗੁਰਪਾਲ ਨੇ ਕਰਵਾਇਆ ਫੋਟੋਸ਼ੂਟ, ਦਿਲਕਸ਼ ਤਸਵੀਰਾਂ ਲੁੱਟ ਲੈਣਗੀਆਂ ਦਿਲ

Wednesday, Aug 18, 2021 - 05:23 PM (IST)

ਸ਼ਾਰਟ ਸਕਰਟ ’ਚ ਸਾਰਾ ਗੁਰਪਾਲ ਨੇ ਕਰਵਾਇਆ ਫੋਟੋਸ਼ੂਟ, ਦਿਲਕਸ਼ ਤਸਵੀਰਾਂ ਲੁੱਟ ਲੈਣਗੀਆਂ ਦਿਲ

ਚੰਡੀਗੜ੍ਹ (ਬਿਊਰੋ)– ਪੰਜਾਬੀ ਮਾਡਲ, ਗਾਇਕਾ ਤੇ ਅਦਾਕਾਰਾ ਸਾਰਾ ਗੁਰਪਾਲ ਸੋਸ਼ਲ ਮੀਡੀਆ ’ਤੇ ਬੇਹੱਦ ਸਰਗਰਮ ਰਹਿੰਦੀ ਹੈ। ਆਏ ਦਿਨ ਸਾਰਾ ਵਲੋਂ ਤਸਵੀਰਾਂ ਤੇ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਹਨ ਤਾਂ ਕਿ ਉਸ ਦੇ ਪ੍ਰਸ਼ੰਸਕਾਂ ਦਾ ਦਿਲ ਲੱਗਿਆ ਰਹੇ।

PunjabKesari

ਹਾਲ ਹੀ ’ਚ ਜੋ ਤਸਵੀਰਾਂ ਸਾਰਾ ਨੇ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ’ਚ ਸਾਰਾ ਸ਼ਾਰਟ ਸਕਰਟ ’ਚ ਨਜ਼ਰ ਆ ਰਹੀ ਹੈ। ‘ਬਿੱਗ ਬੌਸ’ ਦੀ ਮੁਕਾਬਲੇਬਾਜ਼ ਰਹਿ ਚੁੱਕੀ ਸਾਰਾ ਗੁਰਪਾਲ ਦੀਆਂ ਇਹ ਤਸਵੀਰਾਂ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari

ਸਾਰਾ ਨੇ ਸ਼ਾਰਟ ਸਕਰਟ ’ਚ 4 ਪੋਸਟਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚੋਂ 3 ਪੋਸਟਾਂ ’ਚ ਤਸਵੀਰਾਂ ਹਨ ਤੇ ਇਕ ਪੋਸਟ ’ਚ ਉਸ ਨੇ ਕਾਰਟੂਨ ਵਾਲੇ ਚਿਹਰੇ ਵਾਲੀ ਇੰਸਟਾਗ੍ਰਾਮ ਰੀਲ ਸਾਂਝੀ ਕੀਤੀ ਹੈ।

PunjabKesari

ਇਨ੍ਹਾਂ ਤਸਵੀਰਾਂ ’ਤੇ ਸਾਰਾ ਦੇ ਚਾਹੁਣ ਵਾਲੇ ਰੱਜ ਕੇ ਪਿਆਰ ਦੇ ਰਹੇ ਹਨ ਤੇ ਨਾਲ ਹੀ ਕੁਮੈਂਟਸ ਵੀ ਕਰ ਰਹੇ ਹਨ।

PunjabKesari

ਦੱਸ ਦੇਈਏ ਕਿ ਸਾਰਾ ਗੁਰਪਾਲ ਦੇ ਬੀਤੇ ਕੁਝ ਦਿਨਾਂ ’ਚ ਕਈ ਗੀਤ ਰਿਲੀਜ਼ ਹੋਏ ਹਨ, ਜੋ ਉਸ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤੇ ਜਾ ਰਹੇ ਹਨ।

PunjabKesari

ਨੋਟ– ਸਾਰਾ ਦੀਆਂ ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News