ਗੋਲਡਨ ਜੰਪ ਸੂਟ ’ਚ ਰੁਬੀਨਾ ਦੀ ਖੂਬਸੂਰਤੀ ਸੋਸ਼ਲ ਮੀਡੀਆ ’ਤੇ ਲਗਾ ਰਹੀ ਚਾਰ-ਚੰਨ

05/22/2022 1:17:40 PM

ਮੁੰਬਈ: ‘ਬਿਗ ਬਾਸ 14’ ਦੀ ਜੇਤੂ ਰੁਬੀਨਾ ਦਿਲਾਇਕ ਆਪਣੀ ਲੁੱਕ ਲੈ ਕੇ ਕਾਫੀ ਚਰਚਾ ’ਚ ਬਣੀ ਹੋਈ ਹੈ। ਅਦਾਕਾਰਾ ਜੋ ਵੀ ਲੁੱਕ ਦਿਖਾਉਦੀ ਹੈ। ਉਸ ’ਚ ਪਰਫ਼ੈਕਟ ਨਜ਼ਰ ਆਉਂਦੀ ਹੈ। ਪ੍ਰਸ਼ੰਸਕ ਅਦਾਕਾਰਾ  ਦੀ ਖੂਬਸੂਰਤੀ ਦੇ ਦੀਵਾਨੇ ਹਨ। 

PunjabKesari

ਇਹ ਵੀ ਪੜ੍ਹੋ: ਕਾਨਸ 2022 ’ਚ ਦੀਪਿਕਾ ਨੇ ਬਲੈਕ ਡਰੈੱਸ ’ਚ  ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਤਸਵੀਰਾਂ

PunjabKesari

ਹਾਲ ਹੀ ’ਚ ਅਦਾਕਾਰਾ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੋ ਕਿ ਆਪਣੇ ਵੱਖ ਅੰਦਾਜ਼ ’ਚ ਨਜ਼ਰ ਆ ਰਹੀ ਹੈ। ਲੁੱਕ ਦੀ ਗੱਲ ਕਰੀਏ ਤਾਂ ਰੁਬੀਨਾ ਗੋਲਡਨ ਜੰਪ ਸੂਟ ’ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ। ਇਸ ਲੁੱਕ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਰੁਬੀਨਾ ਕਾਤਲ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ: ਪਤੀ ਨਿਕ ਜੋਨਸ ਨੇ ਪ੍ਰਿਅੰਕਾ ਨੂੰ ਗਿਫ਼ਟ ਕੀਤੀ ਕਸਟਮਾਈਜ਼ਡ ਕਾਰ ,ਤਸਵੀਰ ਸਾਂਝੀ ਕਰ ਕੇ ਬੋਲੀ ‘ਧੰਨਵਾਦਾ’

ਅਦਾਕਾਰਾ ਦੀਆਂ ਇਹ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਬੇਹੱਦ ਤਾਰੀਫ਼ ਅਤੇ ਪਿਆਰ ਦੇ ਰਹੇ ਹਨ। ਰੁਬੀਨਾ ਦੇ ਫ਼ਿਲਮ ’ਚ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ‘ਅਰਧ’ ਤੋਂ ਬਾਲੀਵੁੱਡ ਡੈਬੀਊ ਕਰਨ ਜਾ ਰਹੀ ਹੈ। ਪ੍ਰਸ਼ੰਸਕ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ। ਰੁਬੀਨਾ ਦੀ ਖੂਬਸੂਰਤੀ ਸੋਸ਼ਲ ਮੀਡੀਆ ’ਤੇ ਚਾਰ-ਚੰਨ ਲਗਾ ਰਹੀ ਹੈ।

PunjabKesari

ਇਹ ਵੀ ਪੜ੍ਹੋ: ਕਾਨਸ 2022 ’ਚ ਐਸ਼ਵਰੀਆ ਰਾਏ ਬੱਚਨ ਨੂੰ ਮਿਲੀ ਹੈਲੀ ਸ਼ਾਹ, ਧੀ ਆਰਾਧਿਆ ਨਾਲ ਗੱਲ ਕਰਦੀ ਨਜ਼ਰ ਆਈ

ਦੱਸ ਦੇਈਏ ਅਦਕਾਰਾ ਅਪਣੇ ਸ਼ਾਨਦਾਰ ਕੰਮ ਦੇ ਨਾਲ ਸੁਰਖੀਆਂ ਬਟੋਰ ਰਹੀ ਹੈ ਅਤੇ ਹੁਣ ਫ਼ਿਲਮ ਦੀ ਸ਼ੂਟਿੰਗ ’ਚ ਵਿਅਸਤ ਹੈ। ਇਸ ਫ਼ਿਲਮ ’ਚ ਅਦਾਕਾਰਾ ਨਾਲ ਹਿਤੇਨ ਤੇਜਵਾਨੀ ਅਤੇ ਪਲਾਸ਼ ਮੁੱਛਲ ਵੀ ਨਜ਼ਰ ਆਉਣ ਵਾਲੇ ਹਨ। ਰੁਬੀਨਾ ਦੀ ਖੂਬਸੂਰਤੀ ਸੋਸ਼ਲ ਮੀਡੀਆ ’ਤੇ ਚਾਰ-ਚੰਨ ਲਗਾ ਰਹੀ ਹੈ।

PunjabKesari


Anuradha

Content Editor

Related News