‘ਕੰਤਾਰਾ ਚੈਪਟਰ 1’ ਲਈ ਰਿਸ਼ਭ ਸ਼ੈੱਟੀ ਨੇ ਲਈ ਘੋੜਸਵਾਰੀ, ਕਲਾਰੀਪਯੱਟੂ ਤੇ ਤਲਵਾਰਬਾਜ਼ੀ ਦੀ ਟ੍ਰੇਨਿੰਗ

Wednesday, Jan 29, 2025 - 01:16 PM (IST)

‘ਕੰਤਾਰਾ ਚੈਪਟਰ 1’ ਲਈ ਰਿਸ਼ਭ ਸ਼ੈੱਟੀ ਨੇ ਲਈ ਘੋੜਸਵਾਰੀ, ਕਲਾਰੀਪਯੱਟੂ ਤੇ ਤਲਵਾਰਬਾਜ਼ੀ ਦੀ ਟ੍ਰੇਨਿੰਗ

ਮੁੰਬਈ- ‘ਕੰਤਾਰਾ’ 2022 ਦੀ ਸਭ ਤੋਂ ਵੱਡਾ ਸਲੀਪਰ ਹਿੱਟ ਬਣ ਗਈ, ਜਿਸ ਨੇ ਸਫਲਤਾ ਦਾ ਨਵਾਂ ਪੈਮਾਨਾ ਤੈਅ ਕੀਤਾ। ਪਿੰਡ-ਦੇਹਾਤ ਦੀਆਂ ਜੜ੍ਹਾਂ ਨਾਲ ਜੁੜੀ ਇਸ ਫਿਲਮ ਨੇ ਪੂਰੀ ਤਰ੍ਹਾਂ ਨਵੇਂ ਅਤੇ ਦਿਲਚਸਪ ਤਰੀਕੇ ਨਾਲ ਭਾਰਤੀ ਸੱਭਿਆਚਾਰ ਨੂੰ ਦਰਸਾ ਕੇ ਹਰੇਕ ਦੇ ਦਿਲਾਂ ਨੂੰ ਜਿੱਤਿਆ।ਹੁਣ ਦਰਸ਼ਕ ਬੇਸਬਰੀ ਨਾਲ ‘ਕੰਤਾਰਾ : ਚੈਪਟਰ 1’, ਜੋ ਕਿ ਇਸਦੇ ਐਲਾਨ ਤੋਂ ਬਾਅਦ ਬਹੁਤ ਹੀ ਚਰਚਾ ਵਿਚ ਹੈ।

ਇਹ ਵੀ ਪੜ੍ਹੋ-Elvish Yadav 'ਤੇ ਇਕ ਹੋਰ  FIR ਦਰਜ, ਜਾਣੋ ਮਾਮਲਾ

ਫਿਲਮ ਲਈ ਰਿਸ਼ਭ ਨੇ ਮਹੀਨਿਆਂ ਤੱਕ ਵਾਰ ਸੀਨ ਜ਼ ਲਈ ਸਖਤ ਸਿਖਲਾਈ ਲਈ ਹੈ। ਪ੍ਰੋਡਕਸ਼ਨ ਦੇ ਇਕ ਸਰੋਤ ਨੇ ਦੱਸਿਆ ਕਿ ਰਿਸ਼ਭ ਸ਼ੈੱਟੀ ਨੇ ‘ਕੰਤਾਰਾ : ਚੈਪਟਰ 1’ ਦੇ ਵਾਰ ਸੀਨਜ਼ ਲਈ ਜਿਵੇਂ ਘੋੜਸਵਾਰੀ, ਕਲਾਰੀਪਯੱਟੂ ਅਤੇ ਤਲਵਾਰਬਾਜ਼ੀ ਵਰਗੇ ਮੁਸ਼ਕਿਲ ਸਟੰਟਸ ਨੂੰ ਖੁਦ ਸਿੱਖਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Priyanka

Content Editor

Related News