ਫਿਲਮ ‘ਛਾਵਾ’ ਦੇ ਮਿਊਜ਼ਿਕ ਲਾਂਚ ’ਤੇ ਟ੍ਰੈਡੀਸ਼ਨਲ ਲੁੱਕ ’ਚ ਪੁੱਜੀ ਰਸ਼ਮਿਕਾ
Friday, Feb 14, 2025 - 05:40 PM (IST)
![ਫਿਲਮ ‘ਛਾਵਾ’ ਦੇ ਮਿਊਜ਼ਿਕ ਲਾਂਚ ’ਤੇ ਟ੍ਰੈਡੀਸ਼ਨਲ ਲੁੱਕ ’ਚ ਪੁੱਜੀ ਰਸ਼ਮਿਕਾ](https://static.jagbani.com/multimedia/2025_2image_17_39_516722661vickykaushal.jpg)
ਮੁੰਬਈ (ਬਿਊਰੋ) - ਮੁੰਬਈ ਵਿਚ ਵਿੱਕੀ ਕੌਸ਼ਲ, ਰਸ਼ਮਿਕਾ ਮੰਦਾਨਾ ਦੀ ਫਿਲਮ ‘ਛਾਵਾ’ ਦੇ ਮਿਊਜ਼ਿਕ ਐਲਬਮ ਲਾਂਚ ’ਤੇ ਸਟਾਰ ਕਾਸਟ, ਕ੍ਰਿਊ ਮੈਂਬਰਸ, ਸੰਗੀਤ ਜਗਤ ਨਾਲ ਜੁਡ਼ੀਆਂ ਹੱਸਤੀਆਂ ਏ. ਆਰ. ਰਹਿਮਾਨ, ਜੋਨਿਤਾ ਗਾਂਧੀ, ਦਿਵਿਆ ਦੱਤਾ ਅਤੇ ਨਿਰਮਾਤਾ ਦਿਨੇਸ਼ ਵਿਜਾਨ ਪਤਨੀ ਪ੍ਰਮਿਤਾ ਤੰਵਰ ਨਾਲ ਪੁੱਜੇ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕ ਦਾ ਹੋਇਆ ਭਿਆਨਕ ਐਕਸੀਡੈਂਟ, ਸ਼ੋਅ ਕੀਤਾ ਰੱਦ
ਰਸ਼ਮਿਕਾ ਮੰਦਾਨਾ ਨੇ ਟ੍ਰੈਡੀਸ਼ਨਲ ਲੁੱਕ ਵਿਚ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8