ਮਹਿੰਗੇ ਕੱਪੜੇ ਪਾ ਕੇ ਮੁੰਬਈ ਏਅਰਪੋਰਟ ''ਤੇ ਸਪੋਟ ਹੋਏ ਰਣਵੀਰ ਸਿੰਘ, ਬਣੇ ਚਰਚਾ ਦਾ ਕਾਰਨ

Friday, Jul 09, 2021 - 10:55 AM (IST)

ਮਹਿੰਗੇ ਕੱਪੜੇ ਪਾ ਕੇ ਮੁੰਬਈ ਏਅਰਪੋਰਟ ''ਤੇ ਸਪੋਟ ਹੋਏ ਰਣਵੀਰ ਸਿੰਘ, ਬਣੇ ਚਰਚਾ ਦਾ ਕਾਰਨ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਦੀਪਿਕਾ ਪਾਦੂਕੋਣ ਦੇ ਪਤੀ ਰਣਵੀਰ ਸਿੰਘ ਨੂੰ ਹਾਲ ਹੀ 'ਚ 115000 ਰੁਪਏ ਦੀ ਟੀ-ਸ਼ਰਟ ਪਹਿਣੇ ਦੇਖਿਆ ਗਿਆ। ਰਣਵੀਰ ਸਿੰਘ ਦੇ ਸਵੇਟ ਟੀਸ਼ਰਟ ਦੀ ਕੀਮਤ 115000 ਹੈ।

PunjabKesari

ਇਹ ਬਹੁਤ ਹੀ ਮਹਿੰਗੇ ਬ੍ਰਾਂਡ ਦੇ ਕੱਪੜੇ ਹਨ। ਰਣਵੀਰ ਸਿੰਘ ਆਪਣਾ ਜਨਮ ਦਿਨ ਮਨਾਉਣ ਤੋਂ ਬਾਅਦ ਇਕ ਵਾਰ ਫਿਰ ਕੰਮ 'ਤੇ ਲੱਗ ਗਏ ਹਨ। ਰਣਵੀਰ ਸਿੰਘ ਫ਼ਿਲਮ 'ਗਲੀ ਬੁਆਏ' 'ਚ ਨਜ਼ਰ ਆਏ ਸਨ।

PunjabKesari
ਹਾਲ ਹੀ 'ਚ ਰਣਵੀਰ ਸਿੰਘ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ। ਇਸ ਮੌਕੇ 'ਤੇ ਉਨ੍ਹਾਂ ਨੇ ਲਾਲ ਹੁੱਡੀ ਜੈਕੇਟ ਪਹਿਣ ਰੱਖੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਬਰਾਊਨ ਰੰਗ ਦੀ ਬੈੱਲ ਬਾਟਮ ਪੈਂਟ ਪਹਿਣ ਰੱਖੀ ਸੀ।

PunjabKesariਰਣਵੀਰ ਦੀ ਲਾਲ ਕਲਰ ਦੀ ਜਰਸੀ ਟੀਸ਼ਰਟ ਗੁੱਚੀ ਕੰਪਨੀ ਦੀ ਹੈ। ਜਿਸ ਦੀ ਕੀਮਤ 115000 ਹੈ। ਰਣਵੀਰ ਸਿੰਘ ਗੇਟ ਕੋਲ ਸਪਾਟ ਕੀਤੇ ਗਏ ਅਤੇ ਫੋਟੋਗ੍ਰਾਫਰਜ਼ ਨੇ ਉਨ੍ਹਾਂ ਦੀਆਂ ਤਸਵੀਰਾਂ ਵੀ ਖਿੱਚੀਆਂ।


author

Aarti dhillon

Content Editor

Related News