ਸੁਪਰੀਮ ਕੋਰਟ ਪੁੱਜੇ INFLUNCER ਰਣਵੀਰ ਇਲਾਹਾਬਾਦੀਆ
Friday, Feb 14, 2025 - 11:26 AM (IST)
![ਸੁਪਰੀਮ ਕੋਰਟ ਪੁੱਜੇ INFLUNCER ਰਣਵੀਰ ਇਲਾਹਾਬਾਦੀਆ](https://static.jagbani.com/multimedia/2025_2image_11_26_288145055beii.jpg)
ਮੁੰਬਈ- INFLUNCER ਰਣਵੀਰ ਇਲਾਹਾਬਾਦੀਆ ਨੇ ਆਪਣੀਆਂ ਕਥਿਤ ਵਿਵਾਦਪੂਰਨ ਟਿੱਪਣੀਆਂ ਲਈ ਆਪਣੇ ਵਿਰੁੱਧ ਦਰਜ FIR ਨੂੰ ਲੈ ਕੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਅਦਾਲਤ ਨੇ ਕਿਹਾ ਕਿ ਇਲਾਹਾਬਾਦੀਆ ਦੀ ਪਟੀਸ਼ਨ 'ਤੇ ਦੋ-ਤਿੰਨ ਦਿਨਾਂ 'ਚ ਸੁਣਵਾਈ ਹੋਵੇਗੀ।