ਪਤੀ ਰਾਜ ਕੌਸ਼ਲ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਭਾਵੁਕ ਹੋਈ ਮੰਦਿਰਾ ਬੇਦੀ, ਦੋਸਤਾਂ ਨੇ ਦਿੱਤਾ ਸਹਾਰਾ

Wednesday, Jun 30, 2021 - 01:02 PM (IST)

ਪਤੀ ਰਾਜ ਕੌਸ਼ਲ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਭਾਵੁਕ ਹੋਈ ਮੰਦਿਰਾ ਬੇਦੀ, ਦੋਸਤਾਂ ਨੇ ਦਿੱਤਾ ਸਹਾਰਾ

ਮੁੰਬਈ (ਬਿਊਰੋ) : ਦਿੱਗਜ ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਤੇ ਫ਼ਿਲਮਕਾਰ ਰਾਜ ਕੌਸ਼ਲ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। 

PunjabKesari

49 ਸਾਲ ਦੇ ਰਾਜ ਕੌਸ਼ਲ ਇਕ ਫ਼ਿਲਮਕਾਰ ਸਨ। ਪਤੀ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਮੰਦਿਰਾ ਬੇਦੀ ਕਾਫ਼ੀ ਭਾਵੁਕ ਹੋ ਗਈ। 

PunjabKesari

ਰਾਜ ਕੌਸ਼ਲ ਦੇ ਦਿਹਾਂਤ ਦੀ ਖ਼ਬਰ 'ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਹੋ ਰਿਹਾ ਹੈ ਕਿ ਰਾਜ ਹੁਣ ਇਸ ਦੁਨੀਆ 'ਚ ਨਹੀਂ ਰਿਹਾ। 

PunjabKesari

ਇਸੇ ਦੌਰਾਨ ਰਾਜ ਕੌਸ਼ਲ ਦੇ ਅੰਤਿਮ ਸੰਸਕਾਰ 'ਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ।

PunjabKesari

ਰਾਜ ਕੌਸ਼ਲ ਦੇ ਅੰਤਿਮ ਸੰਸਕਾਰ 'ਚ ਹੁਮਾ ਕੁਰੈਸ਼ੀ, ਸਮੀਰ ਸੋਨੀ, ਆਸ਼ੀਸ਼ ਚੌਧਰੀ ਵਰਗੇ ਕਈ ਸਿਤਾਰੇ ਪਹੁੰਚੇ।

 

ਦੱਸਣਯੋਗ ਹੈ ਕਿ ਮੰਦਿਰਾ ਬੇਦੀ ਤੇ ਰਾਜ ਕੌਸ਼ਲ ਨੇ 14 ਫਰਵਰੀ 1999 'ਚ ਵਿਆਹ ਕਰਵਾਇਆ ਸੀ। 

PunjabKesari
 

PunjabKesari

PunjabKesari

PunjabKesari


author

sunita

Content Editor

Related News