UFF! ਸਨੀ ਲਿਓਨੀ ਤੋਂ ਵੀ ਬੇਹੱਦ HOT ਹੈ ਲੂਸੀ, ਦੇਖੋ ਤਸਵੀਰਾਂ...

Tuesday, Mar 01, 2016 - 06:12 PM (IST)

UFF! ਸਨੀ ਲਿਓਨੀ ਤੋਂ ਵੀ ਬੇਹੱਦ HOT ਹੈ ਲੂਸੀ, ਦੇਖੋ ਤਸਵੀਰਾਂ...

ਨਵੀਂ ਦਿੱਲੀ : ਬਤੌਰ ਪੋਰਨ ਸਟਾਰ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮੰਨੀ-ਪ੍ਰਮੰਨੀ ਮਾਡਲ ਲੂਸੀ ਪਿੰਡਰ ਛੇਤੀ ਹੀ ਬਾਲੀਵੁੱਡ ''ਚ ਕਦਮ ਰੱਖਣ ਵਾਲੀ ਹੈ। ਲੂਸੀ ਦੀ ਕਹਾਣੀ ਸਾਬਕਾ ਪੋਰਨ ਸਟਾਰ ਸਨੀ ਲਿਓਨ ਵਰਗੀ ਹੀ ਹੈ। ਹਾਲਾਂਕਿ ਉਹ ਇਸ ਗੱਲ ਨੂੰ ਹਮੇਸ਼ਾ ਨਕਾਰਦੀ ਰਹੀ ਹੈ ਕਿ ਉਹ ਪੋਰਨ ਸਟਾਰ ਰਹਿ ਚੁੱਕੀ ਹੈ। ਲੂਸੀ ਮਰਦਾਂ ਨਾਲ ਸੰਬੰਧਤ ਹਰ ਮਸ਼ਹੂਰ ਮੈਗਜ਼ੀਨ ਦੇ ਕਵਰ ਪੰਨੇ ''ਤੇ ਆਪਣੀਆਂ ਅਦਾਵਾਂ ਦਿਖਾ ਚੁੱਕੀ ਹੈ।
ਅਸਲ ''ਚ ਮੀਡੀਆ ''ਚ ਖ਼ਬਰਾਂ ਹਨ ਕਿ ਪਰਮ ਗਿੱਲ ਨੇ ਆਪਣੀ ਫਿਲਮ ''ਵਾਰੀਅਰ ਸਾਵਿਤਰੀ'' ਲਈ ਲੂਸੀ ਨੂੰ ਪੇਸ਼ਕਸ਼ ਕੀਤੀ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਸੇ ਫਿਲਮ ਨਾਲ ਉਹ ਬਾਲੀਵੁੱਡ ''ਚ ਆਪਣੀ ਦਮਦਾਰ ਐਂਟਰੀ ਕਰੇਗੀ। 20 ਦਸੰਬਰ 1983 ਨੂੰ ਪੈਦਾ ਹੋਈ ਲੂਸੀ ਇਕ ਇੰਗਲਿਸ਼ ਮਾਡਲ ਅਤੇ ਅਦਾਕਾਰਾ ਹੈ। ਅਸਲ ''ਚ ਲੂਸੀ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਪੋਰਨ ਸਟਾਰ ਦੇ ਤੌਰ ''ਤੇ ਨਹੀਂ, ਸਗੋਂ ਗਲੈਮਰਸ ਮਾਡਲ ਦੇ ਤੌਰ ''ਤੇ ਵੀ ਜਾਣਿਆ ਜਾਵੇ। ਇਹੀ ਕਾਰਨ ਹੈ ਕਿ ਜਦੋਂ ਉਨ੍ਹਾਂ ਤੋਂ ਸਨੀ ਲਿਓਨੀ ਵਰਗੇ ਕਰੀਅਰ ਬਾਰੇ ਪੁੱਛਿਆ ਗਿਆ ਤਾਂ ਉਹ ਭੜਕ ਉੱਠੀ ਕਿ ਉਹ ਸਨੀ ਵਾਂਗ ਪੋਰਨ ਸਟਾਰ ਨਹੀਂ ਹੈ। ਅਸਲ ''ਚ ਲੂਸੀ ਪਿੰਡਰ ਦੀਆਂ ਬੇਹੱਦ ਹੌਟ ਤਸਵੀਰਾਂ ਇੰਟਰਨੈੱਟ ''ਤੇ ਮੌਜੂਦ ਹਨ ਪਰ ਉਨ੍ਹਾਂ ਦੀ ਪੋਰਨ ਨਾਲ ਜੁੜੀ ਕੋਈ ਵੀਡੀਓ ਕਿਤੇ ਨਹੀਂ ਮਿਲਦੀ।
ਜ਼ਿਕਰਯੋਗ ਹੈ ਕਿ 32 ਸਾਲਾ ਲੂਸੀ ਮੈਕਜਿਮ, ਫਰੰਟ, ਅਮੇਰਿਕਾ ਕਵਰਸ ਅਤੇ ਫਾਸਟ ਕਾਰ ਵਰਗੀਆਂ ਮੈਗਜ਼ੀਨਾਂ ਦੇ ਕਵਰ ਪੰਨੇ ''ਤੇ ਆ ਚੁੱਕੀ ਹੈ। ਉਹ ਐੱਫ.ਐੱਚ.ਐੱਮ. ਮੈਗਜ਼ੀਨ ਵਲੋਂ ''ਸੈਕਸੀਏਟ ਮਾਡਲ ਆਫ ਦਿ ਯੀਅਰ'' ਦਾ ਖਿਤਾਬ ਵੀ ਜਿੱਤ ਚੁੱਕੀ ਹੈ। ਲੂਸੀ ''ਕਿਕ 4 ਲਾਈਫ'' ਦੀ ਅੰਬੈਸਡਰ ਵੀ ਰਹਿ ਚੁੱਕੀ ਹੈ।


Related News