Oppenheimer ਨੇ ਮੁੜ ਮਾਰੀ ਬਾਜ਼ੀ, ਕ੍ਰਿਸਟੋਫਰ ਨੋਲਨ ਬਣੇ ਬੈਸਟ ਡਾਇਰੈਕਟਰ, ਦੇਖੋ ਜੇਤੂਆਂ ਦੀ ਪੂਰੀ ਲਿਸਟ

Monday, Mar 11, 2024 - 04:01 PM (IST)

Oppenheimer ਨੇ ਮੁੜ ਮਾਰੀ ਬਾਜ਼ੀ, ਕ੍ਰਿਸਟੋਫਰ ਨੋਲਨ ਬਣੇ ਬੈਸਟ ਡਾਇਰੈਕਟਰ, ਦੇਖੋ ਜੇਤੂਆਂ ਦੀ ਪੂਰੀ ਲਿਸਟ

ਐਂਟਰਟੇਨਮੈਂਟ ਡੈਸਕ : ਦੁਨੀਆ ਦੇ ਸਭ ਤੋਂ ਪ੍ਰਸਿੱਧ ਪੁਰਸਕਾਰਾਂ 'ਚੋਂ ਇਕ ਅਕੈਡਮੀ ਐਵਾਰਡ ਹੈ। ਹਰ ਸਟਾਰ ਦਾ ਆਸਕਰ ਜਿੱਤਣ ਦਾ ਸੁਫ਼ਨਾ ਹੁੰਦਾ ਹੈ। 96ਵਾਂ ਅਕੈਡਮੀ ਐਵਾਰਡ 10 ਮਾਰਚ, 2024 ਨੂੰ ਲਾਸ ਏਂਜਲਸ ਦੇ ਡੌਲਬੀ ਥੀਏਟਰ 'ਚ ਕਰਵਾਇਆ ਗਿਆ ਸੀ। ਇਹ ਭਾਰਤ 'ਚ 11 ਮਾਰਚ ਨੂੰ ਸਵੇਰੇ 4 ਵਜੇ ਤੋਂ OTT ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਲਾਈਵ ਸਟ੍ਰੀਮ ਕੀਤਾ ਗਿਆ। ਇਸ ਵਾਰ ਆਸਕਰ ਦੀ ਜਿੰਮੀ ਕਿਮਲ ਨੇ ਹੋਸਟ ਕੀਤਾ ਹੈ। ਆਸਕਰ ਐਵਾਰਡ ਦੇ ਤਿੰਨ ਰਾਊਂਡ 'ਚ ਜੇਤੂਆਂ ਦਾ ਐਲਾਨ ਕੀਤਾ ਗਿਆ।

ਪਹਿਲੇ ਦੌਰ 'ਚ ਮਿਸ਼ੇਲ, ਜੈਂਡੇਯਾ, ਨਿਕੋਲਸ ਕੇਜ, ਅਲ ਪਚੀਨੋ, ਮਹੇਰਸ਼ਾਲਾ ਅਲੀ, ਬ੍ਰੈਂਡਨ ਫਰੇਜ਼ਰ, ਜੈਮੀ ਲੀ ਕਰਟਿਸ, ਮੈਥਿਊ ਮੈਕਨੌਘੀ, ਜੈਸਿਕਾ ਲੌਂਗ, ਲੁਪਿਤਾ ਨਿਯੋਂਗੋ, ਕੇ ਹਵੀ ਕਵਾਨ, ਮਿਸ਼ੇਲ ਯੇਓਹ ਤੇ ਸੈਮ ਰੌਕਵੈਲ ਪ੍ਰੈਜ਼ੈਂਟਰ ਵਜੋਂ ਰਹੇ। ਉੱਥੇ ਹੀ ਦੂਜੇ ਗੇੜ 'ਚ ਕ੍ਰਿਸ ਹੇਮਸਵਰਥ, ਡਵੇਨ ਜਾਨਸਨ, ਰੇਗਿਨਾ ਕਿੰਗ, ਜੈਨੀਫਰ ਲਾਰੈਂਸ, ਰੀਟਾ ਮੌਰਿਨੀ, ਜੌਨ ਮੁਲੀ ਪ੍ਰੈਜ਼ੈਂਟਰਜ਼ ਰਹੇ। ਤੀਜੇ ਗੇੜ 'ਚ ਐਮਿਲੀ ਬਲੰਟ, ਸਿੰਥੀਆ ਏਰੀਓ, ਅਮੇਰਿਕਾ ਫੇਰਾਰਾ, ਰਾਇਨ ਗੌਸਲਿੰਗ, ਏਰੀਆਨਾ ਗ੍ਰਾਂਡ, ਬੇਨ ਕਿੰਗਸਲੇ ਨੇ ਐਵਾਰਡ ਦਿੱਤੇ।

- ਬੈਸਟ ਇੰਟਰਨੈਸ਼ਨਲ ਫੀਚਰ ਫ਼ਿਲਮ
ਵਿਨਰ- ਦਿ ਜ਼ੋਨ ਆਫ ਇੰਟਰਸਟ, ਯੂਕੇ
ਪਰਫੈਟਕ ਡੇਜ਼, ਜਪਾਨ
ਸੁਸਾਇਟੀ ਆਫ ਦਿ ਸਨੋ, ਸਪੇਨ
ਦਿ ਟੀਚਰਜ਼ ਲਾਉਂਜ, ਜਰਮਨੀ
ਦਿ ਜ਼ੋਨ ਆਫ ਇੰਟਰਸਟ, ਯੂਕੇ

- ਬੈਸਟ ਪਿਕਚਰ
ਜੇਤੂ- ਓਪਨਹਾਈਮਰ
ਓਪਨਹਾਈਮਰ
ਅਮੇਰਿਕਨ ਫਿਕਸ਼ਨ
ਐਨਾਟਮੀ ਆਫ ਅ ਫਾਲ
ਬਾਰਬੀ
ਦਿ ਹੋਲਡੋਵਰਜ਼
ਕਿਲਰਜ਼ ਆਫ ਦਿ ਫਲਾਵਰ ਮੂਨ
ਮੈਸਟਰੋ
ਪਾਸਟ ਲਾਈਵਜ਼
ਪੁਅਰ ਥਿੰਗਜ਼
ਦਿ ਜ਼ੋਨ ਆਫ ਇੰਟਰਸਟ

- ਬੈਸਟ ਡਾਇਰੈਕਟਰ
ਜੇਤੂ- ਕ੍ਰਿਸਟੋਫਰ ਨੋਲਨ- ਓਪਨਹਾਈਮਰ
ਜਸਟਿਨ ਟ੍ਰੀਟ- ਐਨੌਟਮੀ ਆਫ ਏ ਫਾਲ
ਮਾਰਟਿਨ ਸਕੋਰਸੇਸੀ - ਕਿਲਰਜ਼ ਆਫ ਦਿ ਫਲਾਵਰ ਮੂਨ
ਕ੍ਰਿਸਟੋਫਰ ਨੋਲਨ- ਓਪਨਹਾਈਮਰ
ਯਾਰਗੋਸ ਲੈਂਥੀਮੌਸ- ਪੁਅਰ ਥਿੰਗਜ਼
ਜੋਨਾਥਨ ਗਲੈਜ਼ਰ - ਦਿ ਜ਼ੋਨ ਆਫ ਇੰਟਰਸਟ

- ਬੈਸਟ ਐਕਟ੍ਰੈੱਸ ਇਨ ਲੀਡਿੰਗ ਕਿਰਦਾਰ
ਵਿਨਰ-ਐਮਾ ਸਟੋਨ- ਪੁਅਰ ਥਿੰਗਜ਼
ਐਨੇਟੇ ਵੇਨਿੰਗ- ਨਾਯਾਡ
ਲਿਲੀ ਗਲੈਡਸਟੋਨ-ਕਿਲਰਜ਼ ਆਫ਼ ਦਿ ਫਲਾਵਰ ਮੂਨ
ਸੈਂਡਰਾ ਹੁਲਰ - ਐਨੋਟਮੀ ਆਫ ਏ ਫਾਲ
ਕੈਰੀ ਮੂਲੀਗਨ - ਮੈਸਟਰੋ
ਐਮਾ ਸਟੋਨ - ਪੁਅਰ ਥਿੰਗਜ਼

- ਬੈਸਟ ਐਕਟਰ ਇਨ ਸਪੋਰਟਿੰਗ ਰੋਲ
ਜੇਤੂ- ਰੌਬਰਟ ਡਾਊਨੀ ਜੂਨੀਅਰ (ਓਪਨਹਾਈਮਰ)
ਸਟਰਲਿੰਗ ਕੇ. ਬਰਾਊਨ (ਅਮੇਰਿਕਨ ਫਿਕਸ਼ਨ)
ਰੌਬਰਟ ਡੀਨੀਰੋ (ਕਿਲਰਜ਼ ਆਫ ਦਿ ਫਲਾਵਰ ਮੂਨ)
ਰਾਬਰਟ ਡਾਉਨੀ ਜੂਨੀਅਰ (ਓਪਨਹਾਈਮਰ)
ਰਿਆਨ ਗੋਸਲਿੰਗ (ਬਾਰਬੀ)
ਮਾਰਕ ਰਫੈਲੋ (ਪੁਅਰ ਥਿੰਗਜ਼)

- ਬੈਸਟ ਐਕਸਟ੍ਰੈੱਸ ਇਨ ਸਪੋਰਟਿੰਗ ਰੋਲ
ਜੇਤੂ- ਡਾਵਾਈਨ ਜੁਆਇ ਰੈਂਡੋਲਫ (ਦਿ ਹੋਲਡੋਵਰਜ਼)
ਐਮਿਲੀ ਬਲੰਟ (ਓਪਨਹਾਈਮਰ)
ਡੈਨੀਅਲ ਬਰੁਕਸ (ਦਿ ਕਲਰ ਪਰਪਲ)
ਅਮੇਰਿਕਾ ਫੇਰੇਰਾ (ਬਾਰਬੀ)
ਜੌਡੀ ਫੋਸਟਰ (ਨਾਯਾਡ)
ਡਵੇਨ ਜੋਏ ਰੈਂਡੋਲਫ (ਹੋਲਡਓਵਰ)

- ਬੈਸਟ ਡਾਕਿਊਮੈਂਟਰੀ ਫੀਚਰ ਫ਼ਿਲਮ
ਜੇਤੂ- 20 ਡੇਅਜ਼ ਇਨ ਮੈਰਿਊਪੋਲ
ਬੌਬੀ ਵਾਈਨ - ਦਿ ਪੀਪਲਜ਼ ਪ੍ਰੈਜ਼ੀਡੈਂਟ
ਟੂ ਕਿਲ ਅ ਟਾਈਗਰ
ਦਿ ਏਟਰਨਲ ਮੈਮੋਰੀ
ਫੋਰ ਡਾਟਰਜ਼
20 ਡੇਅਜ਼ ਇਨ ਮੈਰਿਊਪੋਲ

- ਬੈਸਟ ਡਾਕੂਮੈਂਟਰੀ ਸ਼ਾਰਟ ਫ਼ਿਲਮ
ਜੇਤੂ- ਦਿ ਲਾਸਟ ਰਿਪੇਅਰ ਸ਼ਾਪ
ਦਿ ਏਬੀਸੀਜ਼ ਆਫ ਬੁੱਕ ਬੈਨਿੰਗ
ਦਿ ਬਾਰਬਰ ਆਫ ਦਿ ਲਿਟਲ ਰੌਕ
ਆਈਲੈਂਡ ਇਨ ਬਿਟਵੀਨ
ਦਿ ਲਾਸਟ ਰਿਪੇਅਰ ਸ਼ਾਪ
ਨਾਯ ਨਾਯ ਐਂਡ ਵਾਯ ਪੋ

- ਬੈਸਟ ਕਾਸਟਿਊਮ ਡਿਜ਼ਾਈਨ
ਜੇਤੂ- ਪੁਅਰ ਥਿੰਗਜ਼- ਹੋਲੀ ਵੈਡਿੰਗਟਨ
ਬਾਰਬੀ- ਜੈਕਲੀਨ ਡੁਰਾਨ
ਫਲਾਵਰ ਮੂਨ ਦੇ ਕਾਤਲ- ਜੈਕਲੀਨ ਵੈਸਟ
ਨੈਪੋਲੀਅਨ - ਜੈਂਟੀ ਯੇਟਸ, ਡੇਵ ਕਰਾਸਮੈਨ
ਓਪਨਹਾਈਮਰ- ਏਲਨ ਮਿਰੋਜਨਿਕ
ਪੁਅਰ ਥਿੰਗਜ਼-ਹੋਲੀ ਵੈਡਿੰਗਟਨ

- ਬੈਸਟ ਐਨੀਮੇਟਿਡ ਸ਼ਾਰਟ ਫ਼ਿਲਮ
ਵਿਨਰ- ਵਾਰ ਇਜ਼ ਓਵਰ- ਇੰਸਪਾਇਰਡ ਬਾਈ ਦਿ ਮਿਊਜ਼ਿਕ ਆਫ ਜੌਨ ਐਂਡ ਯੋਕੋ
ਲੈਟਰ ਟੂ ਏ ਪਿਗ
ਨਾਇੰਟੀ ਫਾਈਵ ਸੈਂਸੇਜ਼
ਆਵਰ ਯੂਨੀਫਾਰਮ
ਪੈਚੀਡਰਮੀ
ਵਾਰ ਇਜ਼ ਓਵਰ- ਇੰਸਪਾਇਰਡ ਬਾਈ ਦਿ ਮਿਊਜ਼ਿਕ ਆਫ ਜੌਨ ਐਂਡ ਯੋਕੋ

- ਬੈਸਟ ਅਡੈਪਟਿਡ ਸਕ੍ਰੀਨਪਲੇਅ
ਜੇਤੂ- ਅਮੇਰਿਕਨ ਫਿਕਸ਼ਨ
ਅਮੇਰਿਕਨ ਫਿਕਸ਼ਨ
ਬਾਰਬੀ
ਓਪਨਹਾਈਮਰ
ਪੁਅਰ ਥਿੰਗਜ਼
ਦਿ ਜ਼ੋਨ ਆਫ ਇੰਟਰਸਟ

- ਬੈਸਟ ਓਰਿਜਨਲ ਸਕ੍ਰੀਨਪਲੇਅ
ਵਿਨਰ- ਐਨੌਟਮੀ ਆਫ ਏ ਫਾਲ
ਐਨੌਟਮੀ ਆਫ ਏ ਫਾਲ
ਦਿ ਹੋਲਡੋਵਰਜ਼
ਮੈਸਟਰੋ
ਮੈ ਡਿਸੈਂਬਰੌ
ਪਾਸਟ ਲਾਈਵਜ਼

- ਬੈਸਟ ਓਰਿਜਨਲ ਸੌਂਗ
ਜੇਤੂ- ਵ੍ਹਟ ਵਾਜ਼ ਆਈ ਮੇਡ ਫਾਰ- ਬਾਰਬੀ
ਦਿ ਫਾਇਰ ਇਨਸਾਈਡ - ਫਲੈਮਿਨ ਹੌਟ
ਆਈ ਜਸਟ ਕੈਨ-ਬਾਰਬੀ
ਇਨ ਨੇਵਰ ਵੈਂਟ ਅਵੇ--ਅਮੇਰਿਕਨ ਸਿੰਫਨੀ
WAHZHAZHE- ਕਿਲਰਜ਼ ਆਫ ਦਿ ਫਲਾਵਰ ਮੂਨ
ਵ੍ਹਟ ਵਾਜ਼ ਆਈ ਮੇਡ ਫਾਰ- ਬਾਰਬੀ

- ਬੈਸਟ ਓਰਿਜਨਲ ਸੌਂਗ 
ਜੇਤੂ-ਓਪਨਹਾਈਮਰ
ਅਮੇਰਿਕਨ ਫਿਕਸ਼ਨ
ਇੰਡੀਆਨਾ ਜੋਨਸ ਐਂਡ ਦਿ ਡਾਇਲ ਆਫ ਡੈਸਟਿਨੀ
ਕਿਲਰਜ਼ ਆਫ ਦਿ ਫਲਾਵਰ ਮੂਨ
ਓਪਨਹਾਈਮਰ
ਪੁਅਰ ਥਿੰਗਜ਼

- ਬੈਸਟ ਐਨੀਮੇਟਿਡ ਫੀਚਰ ਫ਼ਿਲਮ
ਜੇਤੂ- ਦਿ ਬੁਆਇ ਐਂਡ ਦਿ ਹੈਰੋਨ
ਦਿ ਬੁਆਇ ਐਂਡ ਦੇ ਹੈਰੋਨ
ਐਲਿਮੈਂਟਲ
ਨਿਮੋਨਾ
ਰੋਬੋ ਡਰੀਮਜ਼
ਸਪਾਈਡਰਮੈਨ- ਐਕ੍ਰਾਸ ਦਿ ਸਪਾਈਡਰ ਵਰਸ

- ਬੈਸਟ ਪ੍ਰੋਡਕਸ਼ਨ ਡਿਜ਼ਾਈਨ
ਵਿਜੇਤਾ- ਪੁਅਰ ਥਿੰਗਜ਼
ਬਾਰਬੀ
ਓਪਨਹਾਈਮਰ
ਕਿਲਰਜ਼ ਆਫ ਦਿ ਫਾਲਵਰ ਮੂਨ
ਨੈਪੋਲੀਅਨ
ਪੁਅਰ ਥਿੰਗਜ਼

- ਬੈਸਟ ਫ਼ਿਲਮ ਐਡਿਟਿੰਗ
ਜੇਤੂ-ਓਪਨਹਾਈਮਰ
ਐਨੌਟਮੀ ਆਫ ਏ ਫਾਲ
ਦਿ ਹੋਲਡੋਵਰਜ਼
ਕਿਲਰਜ਼ ਆਫ ਦਿ ਫਲਾਵਰ ਮੂਨ
ਓਪਨਹਾਈਮਰ
ਪੁਅਰ ਥਿੰਗਜ਼

- ਬੈਸਟ ਸਾਊਂਡ
ਜੇਤੂ- ਦਿ ਜ਼ੋਨ ਆਫ ਇੰਟਰਸਟ
ਦਿ ਕ੍ਰਿਏਟਰ
ਮੈਸਟਰੋ
ਮਿਸ਼ਨ ਇੰਪੋਸੀਬਲ - ਡੈੱਡ ਰੈਕਨਿੰਗ ਪਾਰਟ-1
ਓਪਨਹਾਈਮਰ
ਦਿ ਜ਼ੋਨ ਆਫ ਇੰਟਰਸਟ

- ਬੈਸਟ ਵਿਜ਼ੂਅਲ ਇਫੈਕਟਸ
ਜੇਤੂ- ਗੌਡਜ਼ਿਲਾ ਮਾਈਨਸ ਵਨ
ਦਿ ਕ੍ਰਿਏਟਰ
ਗੌਡਜ਼ਿਲਾ ਮਾਈਨਸ ਵਨ
ਗਾਰਜੀਅਨਜ਼ ਆਫ ਦਿ ਗਲੈਕਸੀ ਵੌਲਿਊਮ 3
ਮਿਸ਼ਨ ਇੰਪੋਸੀਬਲ - ਡੈੱਡ ਰੈਕਨਿੰਗ- ਪਾਰਟ ਵਨ
ਨੈਪੋਲੀਅਨ

- ਬੈਸਟ ਸਿਨੇਮੈਟੋਗ੍ਰਾਫੀ
ਜੇਤੂ-ਓਪਨਹਾਈਮਰ
ਐਲ ਕੋਂਡੇ
ਕਿਲਰਜ਼ ਆਫ ਦਿ ਫਲਾਵਰ ਮੂਨ
ਮੈਸਟਰੋ
ਓਪਨਹਾਈਮਰ
ਪੁਅਰ ਥਿੰਗਜ਼

- ਬੈਸਟ ਹੇਅਰ ਐਂਡ ਮੇਕਅਪ
ਵਿਜੇਤਾ- ਪੁਅਰ ਥਿੰਗਜ਼
ਗੋਲਡਾ
ਮੈਸਟਰੋ
ਓਪਨਹਾਈਮਰ
ਸੁਸਾਇਟੀ ਆਫ ਦਿ ਸਨੋ

- ਬੈਸਟ ਲਾਈਵ ਐਕਸ਼ਨ ਸ਼ਾਰਟ ਫਿਲਮ

ਵਿਜੇਤਾ- ਦਿ ਵੰਡਰਫੁਲ ਸਟੋਰੀ ਆਫ ਹੈਨਰੀ ਸ਼ੁਗਰ
ਦਿ ਆਫਟਰ
ਇਨਵਿੰਸੀਬਲ
ਨਾਈਫ ਆਫ ਫਾਰਚੂਨ
ਰੈੱਡ, ਵ੍ਹਾਈਟ ਐਂਡ ਬਲੂ
ਦਿ ਵੰਡਰਫੁੱਲ ਸਟੋਰੀ ਆਫ ਹੈਨਰੀ ਸ਼ੁਗਰ


author

sunita

Content Editor

Related News