ਟ੍ਰੋਲਿੰਗ ਦੀ ਚਿੰਤਾ ਛੱਡ ਨੀਆ ਸ਼ਰਮਾ ਨੇ ਸਾਂਝੀਆਂ ਕੀਤੀਆਂ ਬ੍ਰਾਅਲੈੱਸ ਤਸਵੀਰਾਂ

Saturday, Aug 14, 2021 - 11:25 AM (IST)

ਟ੍ਰੋਲਿੰਗ ਦੀ ਚਿੰਤਾ ਛੱਡ ਨੀਆ ਸ਼ਰਮਾ ਨੇ ਸਾਂਝੀਆਂ ਕੀਤੀਆਂ ਬ੍ਰਾਅਲੈੱਸ ਤਸਵੀਰਾਂ

ਮੁੰਬਈ: ਅਦਾਕਾਰ ਨੀਆ ਸ਼ਰਮਾ ਟੀ.ਵੀ. ਇੰਡਸਟਰੀ ਦੀ ਇਕ ਅਜਿਹੀ ਅਦਾਕਾਰਾ ਹੈ ਜੋ ਆਪਣੀ ਬੋਲਡ ਲੁੱਕ ਕਾਰਨ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਅਕਸਰ ਆਪਣੇ ਇੰਸਟਾਗ੍ਰਾਮ ’ਤੇ ਅਜਿਹੀਆਂ ਬੋਲਡ ਤਸਵੀਰ ਅਤੇ ਵੀਡੀਓਜ਼ ਸ਼ੇਅਰ ਕਰਦੀ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਉਹ ਟਰੋਲ ਹੋ ਜਾਂਦੀ ਹੈ। 

PunjabKesari
ਲੋਕ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਇਤਰਾਜ਼ਯੋਗ ਕੁਮੈਂਟ ਵੀ ਕਰਦੇ ਹਨ ਪਰ ਲੱਗਦਾ ਹੈ ਕਿ ਨੀਆ ਨੂੰ ਉਨ੍ਹਾਂ ਦੀਆਂ ਇਨ੍ਹਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਇਹੀਂ ਕਾਰਨ ਹੈ ਕਿ ਟਰੋਲਿੰਗ ਦੀ ਚਿੰਤਾ ਛੱਡ ਨਿਆ ਨੇ ਇਕ ਵਾਰ ਫਿਰ ਬੋਲਡ ਲੁੱਕ ਅਪਣਾ ਲਈ ਹੈ। 

PunjabKesari
ਇਸ ਵਾਰ ਨੀਆ ਨੇ ਬ੍ਰਾਅਲੈੱਸ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਨੀਆ ਨੇ ਵ੍ਹਾਈਟ ਰਿਬਡ ਜੀਂਸ ਦੇ ਨਾਲ ਪਿੰਕ ਕਰਾਪ ਜੈਕੇਟ ਕੈਰੀ ਕੀਤੀ ਹੈ। ਇਸ ਜੈਕੇਟ ’ਚ ਉਸ ਦੇ ਕਲੀਵੇਜ਼ ਨਜ਼ਰ ਆ ਰਹੇ ਹਨ।

PunjabKesari
ਆਪਣੀ ਇਸ ਲੁੱਕ ਨੂੰ ਨਿਆ ਨੇ ਚੰਕੀ ਨੈਕਲੈੱਸ ਅਤੇ ਮਿਨੀਮਲ ਮੇਕਅੱਪ ਨਾਲ ਪੂਰਾ ਕੀਤਾ ਹੈ। ਕੈਟੀ ਆਈਜ਼ ਮੇਕਅੱਪ, ਨਿਊਡ ਲਿਪਸ, ਪਿੰਕ ਆਈਸ਼ੇਡੋ ਅਤੇ ਖੁੱਲ੍ਹੇ ਵਾਲ਼ ਨੀਆ ਦੀ ਲੁੱਕ ਨੂੰ ਪਰਫੈਕਟ ਬਣਾ ਰਹੇ ਹਨ। ਨੀਆ ਨੇ ਵ੍ਹਾਈਟ ਹੀਲਸ ਕੈਰੀ ਕੀਤੇ ਹਨ। ਤਸਵੀਰਾਂ ਦੇ ਨਾਲ ਨੀਆ ਨੇ ਕੈਪਸ਼ਨ ’ਚ ਲਿਖਿਆ ਹੈ- ‘ਸਟਾਈਲਿਸ਼-ਮੈਂ ਨੈਚੁਰਲ ਹਾਂ’।

PunjabKesari
ਕੰਮ ਦੀ ਗੱਲ ਕਰੀਏ ਤਾਂ ਨੀਆ ‘ਏਕ ਹਜ਼ਾਰੋਂ ਮੇ ਮੇਰੀ ਬਹਿਨਾ ਹੈ’, ‘ਜਮਾਈ ਰਾਜਾ’, ‘ਕੁਬੂਲ ਹੈ’, ‘ਆਪ ਕੇ ਆ ਜਾਨੇ ਸੇ’, ‘ਨਾਗਿਨ 3’ ਅਤੇ ‘ਨਾਗਿਨ 5’ ਦਾ ਹਿੱਸਾ ਰਹਿ ਚੁੱਕੀ ਹੈ।


author

Aarti dhillon

Content Editor

Related News