ਆਖਿਰ ਕਿਉਂ ਸਤਿੰਦਰ ਸਰਤਾਜ ਨੂੰ ਮਿਲਣ ਤੋਂ ਝਿਜਕਦੀ ਸੀ ਨੀਰੂ ਬਾਜਵਾ, ਦੇਖੋ ਇੰਟਰਵਿਊ

Sunday, Feb 05, 2023 - 12:46 PM (IST)

ਆਖਿਰ ਕਿਉਂ ਸਤਿੰਦਰ ਸਰਤਾਜ ਨੂੰ ਮਿਲਣ ਤੋਂ ਝਿਜਕਦੀ ਸੀ ਨੀਰੂ ਬਾਜਵਾ, ਦੇਖੋ ਇੰਟਰਵਿਊ

ਜਲੰਧਰ (ਬਿਊਰੋ)– ਪੰਜਾਬੀ ਫ਼ਿਲਮ ‘ਕਲੀ ਜੋਟਾ’ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਸਮਾਜਿਕ ਵਿਸ਼ੇ ’ਤੇ ਬਣੀ ਖ਼ੂਬਸੂਰਤ ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਫ਼ਿਲਮ ’ਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਵਿਜੇ ਕੁਮਾਰ ਅਰੋੜਾ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਹਰਿੰਦਰ ਕੌਰ ਨੇ ਲਿਖੀ ਹੈ।

ਇਹ ਖ਼ਬਰ ਵੀ ਪੜ੍ਹੋ : ਸੰਨੀ ਲਿਓਨ ਦੇ ਫੈਸ਼ਨ ਸ਼ੋਅ ਵੈਨਿਊ ਕੋਲ ਧਮਾਕਾ

ਫ਼ਿਲਮ ਨੂੰ ਲੈ ਕੇ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਨਾਲ ਖ਼ਾਸ ਮੁਲਾਕਾਤ ਹੋਈ ਸੀ, ਜਿਸ ਦੌਰਾਨ ਨੀਰੂ ਬਾਜਵਾ ਨੇ ਇਹ ਦੱਸਿਆ ਕਿ ਆਖਿਰ ਕਿਉਂ ਉਹ ਸਤਿੰਦਰ ਸਰਤਾਜ ਨੂੰ ਮਿਲਣ ਤੋਂ ਝਿਜਕ ਰਹੀ ਸੀ। ਪੂਰਾ ਇੰਟਰਵਿਊ ਤੁਸੀਂ ਹੇਠਾਂ ਦਿੱਤੀ ਵੀਡੀਓ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ–

ਨੋਟ– ਤੁਹਾਨੂੰ ‘ਕਲੀ ਜੋਟਾ’ ਫ਼ਿਲਮ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News