ਕ੍ਰਿਸਮਿਸ ਦੇ ਜਸ਼ਨ ’ਚ ਡੁੱਬੇ ਫ਼ਿਲਮੀ ਸਿਤਾਰੇ, ਦੇਖੋ ਖ਼ੂਬਸੂਰਤ ਤਸਵੀਰਾਂ

Friday, Dec 25, 2020 - 04:53 PM (IST)

ਕ੍ਰਿਸਮਿਸ ਦੇ ਜਸ਼ਨ ’ਚ ਡੁੱਬੇ ਫ਼ਿਲਮੀ ਸਿਤਾਰੇ, ਦੇਖੋ ਖ਼ੂਬਸੂਰਤ ਤਸਵੀਰਾਂ

ਮੁੰਬਈ: 25 ਦਸੰਬਰ ਨੂੰ ਹਰ ਕੋਈ ਕ੍ਰਿਸਮਿਸ ਮਨ੍ਹਾ ਰਿਹਾ ਹੈ। ਇਸ ਮੌਕੇ ’ਤੇ ਭਾਰਤੀ ਫ਼ਿਲਮ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਸੈਲੀਬਿਰੇਸ਼ਨ ਕੀਤਾ। ਸਿਤਾਰੇ ਕਿ੍ਰਸਮਿਸ ਸੈਲੀਬਿਰੇਸ਼ਨ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰ ਰਹੇ ਹਨ। ਇਹ ਕਾਫ਼ੀ ਵਾਇਰਲ ਹੋ ਰਹੀਆਂ ਹਨ। ਦੇਖੋ ਫ਼ਿਲਮੀ ਸਿਤਾਰਿਆਂ ਨੇ ਕਿੰਝ ਮਨਾਇਆ ਕ੍ਰਿਸਮਿਸ।

ਸੈਫੀਨਾ ਨੇ ਪਰਿਵਾਰ ਨਾਲ ਮਨਾਇਆ ਕ੍ਰਿਸਮਿਸ

PunjabKesari

ਸੋਹਾ, ਕਰਿਸ਼ਮਾ ਅਤੇ ਇਬਰਾਹਿਮ ਵੀ ਰਹੇ ਮੌਜੂਦ

PunjabKesari

ਵਰੁਣ ਅਤੇ ਕਿਆਰਾ ਨੇ ਇੰਝ ਮਨਾਇਆ ਕ੍ਰਿਸਮਿਸ

PunjabKesari

ਕਿਮ ਸ਼ਰਮਾ ਨੇ ਵੀ ਕ੍ਰਿਸਮਿਸ ਮਨਾਉਂਦੇ ਤਸਵੀਰ ਕੀਤੀ ਸ਼ੇਅਰ 

PunjabKesari

ਸੋਹਾ ਅਲੀ ਖ਼ਾਨ ਨੇ ਬੇਟੀ ਨਾਲ ਸ਼ੇਅਰ ਕੀਤੀ ਤਸਵੀਰ

PunjabKesari

ਕੰਗਨਾ ਰਣੌਤ ਨੇ ਭਰਜਾਈ ਨਾਲ ਮਨਾਇਆ ਕ੍ਰਿਸਮਿਸ

PunjabKesari

ਆਮਿਰ ਅਲੀ ਦੇ ਨਾਲ ਡਾਂਸ ਕਰਦੇ ਦਿਸੇ ਰੇਮੋ ਡਿਸੂਜ਼ਾ 

PunjabKesari

ਇਸ਼ਾ ਗੁਪਤਾ ਨੇ ਸ਼ੇਅਰ ਕੀਤੀ ਤਸਵੀਰ

PunjabKesari

ਸੰਨੀ ਲਿਓਨ ਨੇ ਪਤੀ ਨਾਲ ਮਨਾਇਆ ਕ੍ਰਿਸਮਿਸ

PunjabKesari


author

Aarti dhillon

Content Editor

Related News