ਕੈਟਰੀਨਾ-ਵਿੱਕੀ ਦੇ ਵਿਆਹ ''ਤੇ ਬਣੇ ਅਜਿਹੇ ਮੀਮਸ, ਜਿਨ੍ਹਾਂ ਨੂੰ ਵੇਖ ਨਿਕਲਿਆ ਲੋਕਾਂ ਦਾ ਹਾਸਾ

Wednesday, Dec 08, 2021 - 05:33 PM (IST)

ਕੈਟਰੀਨਾ-ਵਿੱਕੀ ਦੇ ਵਿਆਹ ''ਤੇ ਬਣੇ ਅਜਿਹੇ ਮੀਮਸ, ਜਿਨ੍ਹਾਂ ਨੂੰ ਵੇਖ ਨਿਕਲਿਆ ਲੋਕਾਂ ਦਾ ਹਾਸਾ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਅਦਾਕਾਰ ਵਿੱਕੀ ਕੌਸ਼ਲ ਦੇ ਵਿਆਹ ਦੀ ਧੂਮਧਾਮ ਦੌਰਾਨ ਸੋਸ਼ਲ ਮੀਡੀਆ 'ਤੇ ਵੀ ਵੱਖਰੀ ਹੀ ਰੌਣਕ ਵੇਖਣ ਨੂੰ ਮਿਲ ਰਹੀ ਹੈ। ਫੇਸਬੁੱਕ ਹੋਵੇ ਜਾਂ ਇੰਸਟਾਗ੍ਰਾਮ ਹਰ ਜਗ੍ਹਾ ਵਿੱਕੀ-ਕੈਟਰੀਨਾ ਦੇ ਵਿਆਹ ਨੂੰ ਲੈ ਕੇ ਚਰਚਾ ਹੋ ਰਹੀ ਹੈ।

PunjabKesari

ਇਸ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ਵੀ ਦੋ ਹਿੱਸਿਆਂ 'ਚ ਵੰਡਿਆ ਹੋਇਆ ਨਜ਼ਰ ਆ ਰਿਹਾ ਹੈ। ਕੁਝ ਲੋਕ ਇਸ ਵਿਆਹ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਅਤੇ ਕੁਝ ਲੋਕਾਂ ਲਈ ਇਹ ਵਿਆਹ ਸਿਰਦਰਦ ਤੋਂ ਇਲਾਵਾ ਕੁਝ ਵੀ ਨਹੀਂ ਹੈ।

PunjabKesari
ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੀ ਟੀਮ ਵਲੋਂ ਹਰ ਮਹਿਮਾਨ ਲਈ ਨਵੀਂ ਸ਼ਰਤ ਜਾਂ ਫਿਰ ਇਕ ਨਵਾਂ ਨਿਯਮ ਭੇਜਿਆ ਜਾ ਰਿਹਾ ਹੈ। ਅਜਿਹੇ 'ਚ ਮਹਿਮਾਨਾਂ ਦੇ ਨਾਲ-ਨਾਲ ਉਨ੍ਹਾਂ ਦੇ ਫੈਨਜ਼ ਵੀ ਪ੍ਰੇਸ਼ਾਨ ਹੋ ਗਏ ਹਨ। ਲੋਕਾਂ ਦੀ ਪ੍ਰਤੀਕਿਰਿਆ ਤੁਸੀਂ ਟਵਿੱਟਰ 'ਤੇ ਵੇਖ ਸਕਦੇ ਹੋ।

PunjabKesari

ਟਵਿੱਟਰ 'ਤੇ ਹੈਸ਼ਟੈਗ #KatrinaVickywedding ਟਰੈਂਡ ਕਰ ਰਿਹਾ ਹੈ। ਜਿੱਥੇ ਇਕ ਤੋਂ ਬਾਅਦ ਇਕ ਮੀਮਸ ਵੇਖਣ ਨੂੰ ਮਿਲ ਰਹੇ ਹਨ। ਕੁਝ ਲੋਕ ਤਾਂ ਸਲਮਾਨ ਖ਼ਾਨ ਦੇ ਨਾਂ ਨਾਲ ਵੀ ਮੀਮਸ ਬਣਾ ਕੇ ਮਜ਼ੇ ਲੈ ਰਹੇ ਹਨ।

PunjabKesari

PunjabKesari

PunjabKesari

PunjabKesari

PunjabKesari

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ 'ਚ ਸਾਡੇ ਨਾਲ ਜ਼ਰੂਰ ਸਾਂਝੀ ਕਰੋ।


author

sunita

Content Editor

Related News