ਬਲੈਕ ਕਰਾਪ ਟਾਪ ਅਤੇ ਸਕਰਟ 'ਚ ਮਾਨੁਸ਼ੀ ਦੀ ਹੌਟ ਲੁੱਕ ਨੇ ਵਧਾਇਆ ਇੰਟਰਨੈੱਟ ਦਾ ਪਾਰ

Thursday, Aug 19, 2021 - 03:33 PM (IST)

ਬਲੈਕ ਕਰਾਪ ਟਾਪ ਅਤੇ ਸਕਰਟ 'ਚ ਮਾਨੁਸ਼ੀ ਦੀ ਹੌਟ ਲੁੱਕ ਨੇ ਵਧਾਇਆ ਇੰਟਰਨੈੱਟ ਦਾ ਪਾਰ

ਮੁੰਬਈ- ਮਿਸ ਵਰਲਡ ਰਹਿ ਚੁੱਕੀ ਮਾਨੁਸ਼ੀ ਛਿੱਲਰ ਨੇ ਹਾਲੇ ਬਾਲੀਵੁੱਡ 'ਚ ਡੈਬਿਊ ਨਹੀਂ ਕੀਤਾ ਪਰ ਉਹ ਹਮੇਸ਼ਾ ਆਪਣੀ ਲੁੱਕ ਦੇ ਕਾਰਨ ਚਰਚਾ 'ਚ ਬਣੀ ਰਹਿੰਦੀ ਹੈ। ਮਾਨੁਸ਼ੀ ਛਿੱਲਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

PunjabKesariਹਾਲ ਹੀ 'ਚ ਮਾਨੁਸ਼ੀ ਨੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਇੰਟਰਨੈੱਟ 'ਤੇ ਅੱਗ ਲਗਾ ਰਹੀਆਂ ਹਨ।

PunjabKesari
ਤਸਵੀਰਾਂ 'ਚ ਮਾਨੁਸ਼ੀ ਬਲੈਕ ਕਰਾਪ ਟਾਪ ਅਤੇ ਸਕਰਟ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਮਾਨੁਸ਼ੀ ਨੇ ਹੀਲ ਪਹਿਨੀ ਹੋਈ ਹੈ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲ਼ਾਂ ਨਾਲ ਮਾਨੁਸ਼ੀ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁੱਕ 'ਚ ਮਾਨੁਸ਼ੀ ਬਹੁਤ ਹੌਟ ਲੱਗ ਰਹੀ ਹੈ।

PunjabKesari
ਦੱਸ ਦੇਈਏ ਕਿ ਮਾਨੁਸ਼ੀ ਬਹੁਤ ਜ਼ਲਦ ਫਿਲਮ 'ਪ੍ਰਿਥਵੀਰਾਜ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ। ਇਸ ਫਿਲਮ 'ਚ ਮਾਨੁਸ਼ੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਦੇ ਨਾਲ ਨਜ਼ਰ ਆਵੇਗੀ।

PunjabKesari


author

Aarti dhillon

Content Editor

Related News