ਇਸ ਲਵ ਕਪਲ ਦੇ ਇੰਟੀਮੈਂਟ ਸੀਨਜ਼ ਦੀਆਂ ਦੇਖੋ ਖੂਬਸੂਤਰ ਤਸਵੀਰਾਂ
Saturday, Mar 19, 2016 - 06:22 PM (IST)

ਮੁੰਬਈ—ਪਿਆਰ ਜਾਂ ਪ੍ਰੇਮ ਇਕ ਅਜਿਹਾ ਅਹਿਸਾਸ ਹੈ ਜਿਸ ''ਚ ਪਿਆਰ ''ਚ ਡੁੱਬੀਆਂ ਜੋੜੀਆਂ ਹਮੇਸ਼ਾ ਹਾਂ-ਪੱਖੀ ਚੀਜ਼ਾਂ ਹੀ ਦੇਖਦੀਆਂ ਹਨ ਅਤੇ ਖੁਦ ਨੂੰ ਸੱਤਵੇਂ ਆਸਮਾਨ ''ਤੇ ਮਹਿਸੂਸ ਕਰਦੀਆਂ ਹਨ। ਖਾਸ ਗੱਲ ਤਾਂ ਇਹ ਹੈ ਕਿ ਜਦੋਂ ਪਿਆਰ ''ਚ ਡੁੱਬੀਆਂ ਜੋੜੀਆਂ ਦੇ ਪਰਸਨਲ ਰਿਸ਼ਤੇ ਦੀ ਖੂਬਸੂਰਤੀ ਨੂੰ ਕੈਮਰੇ ''ਚ ਕੈਦ ਕਰਨ ਤੋਂ ਬਾਅਦ ਦੇਖਿਆ ਜਾਂਦਾ ਹੈ ਤਾਂ ਬਹੁਤ ਖੂਬਸੂਰਤ ਦ੍ਰਿਸ਼ ਪੈਦਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਲਵ ਕਪਲ ਦੇ ਅੰਤਰੰਗ ਰਿਸ਼ਤੇ ਦੀਆਂ ਖੂਬਸੂਰਤ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜੋ ਫੋਟੋਗ੍ਰਾਫਰ Natalia Mindru ਨੇ ਕੈਮਰੇ ''ਚ ਕੈਦ ਕੀਤੀਆਂ ਹਨ। ਉਨ੍ਹਾਂ ਨੇ ਇਸ ਫੋਟੋ ਸ਼ੀਰੀਜ਼ ਦਾ ਨਾਂ @Lubiri ”rbane@ ਰੱਖਿਆ ਹੈ, ਜਿਸ ਦਾ ਅਰਥ ਹੈ ਸ਼ਹਿਰੀ ਪ੍ਰੇਮ ਕਹਾਣੀਆਂ। ਪੇਸ਼ ਹਨ ਤੁਹਾਡੇ ਲਈ ਇਹ ਕੁਝ ਤਸਵੀਰਾਂ।