ਕ੍ਰਿਤੀ, ਰਸ਼ਮਿਕਾ ਤੇ ਸ਼ਾਹਿਦ ਦੀ ‘ਕਾਕਟੇਲ 2’ ਦਾ ਗਾਣਾ ਲਾਂਚ

Tuesday, May 19, 2026 - 02:27 PM (IST)

ਕ੍ਰਿਤੀ, ਰਸ਼ਮਿਕਾ ਤੇ ਸ਼ਾਹਿਦ ਦੀ ‘ਕਾਕਟੇਲ 2’ ਦਾ ਗਾਣਾ ਲਾਂਚ

ਮੁੰਬਈ- ਫ਼ਿਲਮ ‘ਕਾਕਟੇਲ 2’ ਦੇ ਗਾਣੇ ਦੇ ਲਾਂਚ ਈਵੈਂਟ ’ਚ ਅਦਾਕਾਰ ਸ਼ਾਹਿਦ ਕਪੂਰ ਅਤੇ ਅਦਾਕਾਰਾ ਕ੍ਰਿਤੀ ਸੈਨਨ, ਰਸ਼ਮਿਕਾ ਮੰਦਾਨਾ ਵੀ ਪੁੱਜੀਆਂ। ਈਵੈਂਟ ਦੌਰਾਨ ਰਸ਼ਮਿਕਾ ਨੇ ਕੋ-ਸਟਾਰ ਕ੍ਰਿਤੀ ਦੀ ਜਮ ਕੇ ਤਾਰੀਫ਼ ਕੀਤੀ। ਉੱਥੇ ਹੀ, ਕ੍ਰਿਤੀ ਨੇ ਵੀ ਰਸ਼ਮਿਕਾ ਨੂੰ ਬੇਹੱਦ ਮਿਲਣਸਾਰ ਅਤੇ ਸੱਚੀ ਇਨਸਾਨ ਦੱਸਿਆ।

ਫ਼ਿਲਮ ‘ਕਾਕਟੇਲ 2’ ਦਾ ਟ੍ਰੇਲਰ 29 ਮਈ ਨੂੰ ਰਿਲੀਜ਼ ਹੋਵੇਗਾ। ਉੱਥੇ ਹੀ, ਫ਼ਿਲਮ 19 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼ਾਹਿਦ ਕਪੂਰ, ਰਸ਼ਮਿਕਾ ਮੰਦਾਨਾ ਅਤੇ ਕ੍ਰਿਤੀ ਸੈਨਨ ਦੀ ‘ਕਾਕਟੇਲ 2’ ਤਿਕੜੀ ਨਜ਼ਰ ਆ ਰਹੀ ਹੈ, ਜਿਸ ਦੀ ਕਹਾਣੀ ਰੋਮਾਂਸ, ਦੋਸਤੀ ਅਤੇ ਇਮੋਸ਼ਨਸ ਦੇ ਉਤਾਰ-ਚੜ੍ਹਾਅ ’ਤੇ ਬੇਸਡ ਹੈ।


author

cherry

Content Editor

Related News