ਕਿਮ ਕਰਦਾਸ਼ੀਆਂ ਨੇ ਲਈ ਬੰਬ ਬੰਪ ਨਾਲ ਹੌਟ ਸੈਲਫੀ (ਦੇਖੋ ਤਸਵੀਰਾਂ)

08/27/2015 6:03:51 PM

ਲਾਸ ਏਂਜਲਸ: ਹਾਲੀਵੁੱਡ ਰਿਐਲਿਟੀ ਸਟਾਰ ਕਿਮ ਕਰਦਾਸ਼ੀਆਂ ਹਾਲ ਹੀ ''ਚ ਬ੍ਰੋਨਜ਼ ਸਟਰਿੰਗ ਬਿਕਨੀ ਪਹਿਨ ਕੇ ਆਪਣੇ ਹੁਸਨ ਦੇ ਜਲਵੇ ਦਿਖਾਉਦੀ ਹੋਈ ਨਜ਼ਰ ਆਈ ਹੈ। ਇਸ ਦੌਰਾਨ ਛੇ ਮਹੀਨੇ ਦੀ ਗਰਭਵਤੀ ਕਿਮ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਹੈ। ਕਿਮ ਮਸਤੀ ਦੇ ਮੂਡ ''ਚ ਐੱਸ. ਟੀ. ਬਾਰਟਸ ਬੀਚ ''ਤੇ ਸੈਲਫੀ ਲੈਂਦੀ ਹੋਈ ਨਜ਼ਰ ਆ ਰਹੀ ਹੈ। ਦੂਜੀ ਵਾਰ ਮਾਂ ਬਣ ਰਹੀ ਕਿਮ ਦੇ ਚਿਹਰੇ ''ਤੇ ਥਕਾਵਟ ਦਾ ਕੋਈ ਨਿਸ਼ਾਨ ਨਜ਼ਰ ਨਹੀਂ ਆਉਂਦਾ ਹੈ।
ਜ਼ਿਕਰਯੋਗ ਹੈ ਕਿ ਕਿਮ ਕਰਦਾਸ਼ੀਆਂ ਆਪਣੇ ਦੂਜੇ ਬੱਚੇ ਨੂੰ ਦਸੰਬਰ ਮਹੀਨੇ ਜਨਮ ਦੇਣ ਵਾਲੀ ਹੈ।

 

''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਆਪਣੀ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ਆਪਣੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News