ਹੇਮਾ ਕਮੇਟੀ ਦੀ ਰਿਪੋਰਟ : ਮਲਿਆਲਮ ਫ਼ਿਲਮ ਇੰਡਸਟਰੀ ’ਚ ਔਰਤਾਂ ਦੇ ਸ਼ੋਸ਼ਣ ਦੇ ਦਰਜਨ ਤੋਂ ਵੱਧ ਤਰੀਕੇ

Monday, Sep 02, 2024 - 10:44 AM (IST)

ਹੇਮਾ ਕਮੇਟੀ ਦੀ ਰਿਪੋਰਟ : ਮਲਿਆਲਮ ਫ਼ਿਲਮ ਇੰਡਸਟਰੀ ’ਚ ਔਰਤਾਂ ਦੇ ਸ਼ੋਸ਼ਣ ਦੇ ਦਰਜਨ ਤੋਂ ਵੱਧ ਤਰੀਕੇ

ਮੁੰਬਈ (ਬਿਊਰੋ) - ਮਲਿਆਲਮ ਫਿਲਮ ਇੰਡਸਟਰੀ ਵਿਚ ਔਰਤਾਂ ਦੇ ਸ਼ੋਸ਼ਣ ਦੇ ਦਰਜਨ ਤੋਂ ਵੱਧ ਤਰੀਕੇ ਅਪਣਾਏ ਜਾਂਦੇ ਹਨ। ਇਸ ਗੱਲ ਦਾ ਖੁਲਾਸਾ ਹੇਮਾ ਕਮੇਟੀ ਦੀ ਰਿਪੋਰਟ ਵਿਚ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਹੋਇਆ ਇਕ ਹੋਰ ਐਲਾਨ

ਹੇਮਾ ਕਮੇਟੀ ਦੇ ਸਾਹਮਣੇ ਗਵਾਹੀ ਦੇਣ ਵਾਲੀਆਂ ਔਰਤਾਂ ਫਿਲਮ ਉਦਯੋਗ ਦੇ ਲਗਭਗ ਸਾਰੇ ਖੇਤਰਾਂ ਤੋਂ ਆਈਆਂ ਹਨ। ਇਨ੍ਹਾਂ ਵਿਚ ਅਭਿਨੇਤਰੀਆਂ, ਨਿਰਮਾਤਾ, ਨਿਰਦੇਸ਼ਕ, ਸਹਾਇਕ ਨਿਰਦੇਸ਼ਕ, ਜੂਨੀਅਰ ਕਲਾਕਾਰ, ਗ੍ਰਾਫਿਕ ਡਿਜ਼ਾਈਨਰ, ਕੈਮਰਾਵੂਮੈਨ, ਕਾਸਟਿਊਮ ਡਿਜ਼ਾਈਨਰ, ਮੇਕਅੱਪ ਕਲਾਕਾਰ, ਸਿਨੇ ਡਿਸਟ੍ਰੀਬਿਊਟਰ, ਸਕ੍ਰਿਪਟ ਲੇਖਕ, ਸੰਗੀਤ ਨਿਰਦੇਸ਼ਕ, ਟੈਕਨੀਸ਼ੀਅਨ, ਗੀਤਕਾਰ, ਸੰਪਾਦਕ, ਪਲੇਅਬੈਕ ਗਾਇਕ, ਡਬਿੰਗ ਕਲਾਕਾਰ, ਡਾਂਸਰ, ਕੋਰੀਓਗ੍ਰਾਫਰ, ਸਾਊਂਡ ਇੰਜੀਨੀਅਰ, ਸਟੂਡੀਓ ਸਟਾਫ, ਪ੍ਰੋਡਕਸ਼ਨ ਸਟਾਫ ਤੇ ਹੇਅਰ ਸਟਾਈਲਿਸਟ ਆਦਿ ਸ਼ਾਮਲ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News