ਕੈਟਰੀਨਾ ਕੈਫ ਨੇ ਪਿੰਕ ਡਰੈੱਸ 'ਚ ਸਾਂਝੀ ਕੀਤੀ ਵੀਡੀਓ, ਦੇਖ ਪ੍ਰਸ਼ੰਸਕ ਹੋਏ ਦੀਵਾਨੇ

Thursday, Jul 15, 2021 - 09:41 AM (IST)

ਕੈਟਰੀਨਾ ਕੈਫ ਨੇ ਪਿੰਕ ਡਰੈੱਸ 'ਚ ਸਾਂਝੀ ਕੀਤੀ ਵੀਡੀਓ, ਦੇਖ ਪ੍ਰਸ਼ੰਸਕ ਹੋਏ ਦੀਵਾਨੇ

ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਇਨੀ ਦਿਨੀਂ ਵਿੱਕੀ ਕੌਸ਼ਲ ਨੂੰ ਡੇਟ ਕਰ ਕਰੀ ਹੈ। ਇਸ ਦੌਰਾਨ ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ ਜੋ ਕਿ ਬਹੁਤ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ। ਕੈਟਰੀਨਾ ਕੈਫ ਇੰਸਟਾਗ੍ਰਾਮ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ।

PunjabKesari

ਇਸ ਦੇ ਚੱਲਦਿਆਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਤਸ਼ਾਹਿਤ ਰਹਿੰਦੇ ਹਨ। ਅਦਾਕਾਰਾ ਕੈਟਰੀਨਾ ਕੈਫ ਨੇ ਇੰਸਟਾਗ੍ਰਾਮ 'ਤੇ ਇਕ ਦਿਲਚਸਪ ਵੀਡੀਓ ਸ਼ੇਅਰ ਕੀਤਾ ਹੈ। ਇਸ 'ਚ ਕੈਟਰੀਨਾ ਨੂੰ ਪਿੰਕ ਕਲਰ ਦੀ ਡਰੈੱਸ 'ਚ ਦੇਖਿਆ ਜਾ ਸਕਦਾ ਹੈ ਜਿਸ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 

A post shared by Katrina Kaif (@katrinakaif)


ਕੈਟਰੀਨ ਕੈਫ ਨੇ ਵੀਡੀਓ 'ਚ ਗਾਣੇ ਨੂੰ ਵੀ ਐਡ ਕੀਤਾ ਹੈ। ਇਸ 'ਚ ਬਹੁਤ ਖ਼ੂਬਸੂਰਤ ਲੱਗ ਰਹੀ ਹੈ। ਕੈਟਰੀਨਾ ਦੇ ਫੈਨਜ਼ ਵੀਡੀਓ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਕੈਟਰੀਨ ਕੈਫ ਨੇ ਕੈਪਸ਼ਨ 'ਚ 'ਕਵਰ ਮੀ ਇਨ ਸਨਸ਼ਾਈਨ' ਲਿਖਿਆ ਹੈ।


author

Aarti dhillon

Content Editor

Related News