ਏਕਤਾ ਤੋਂ ਲੈ ਕੇ ਕਰੀਨਾ ਤੇ ਮਲਾਇਕਾ ਤਕ, ਕਰਨ ਜੌਹਰ ਨੂੰ ਇੰਝ ਦਿੱਤੀਆਂ ਸਿਤਾਰਿਆਂ ਨੇ ਜਨਮਦਿਨ ਦੀਆਂ ਵਧਾਈਆਂ

Tuesday, May 25, 2021 - 04:52 PM (IST)

ਏਕਤਾ ਤੋਂ ਲੈ ਕੇ ਕਰੀਨਾ ਤੇ ਮਲਾਇਕਾ ਤਕ, ਕਰਨ ਜੌਹਰ ਨੂੰ ਇੰਝ ਦਿੱਤੀਆਂ ਸਿਤਾਰਿਆਂ ਨੇ ਜਨਮਦਿਨ ਦੀਆਂ ਵਧਾਈਆਂ

ਮੁੰਬਈ (ਬਿਊਰੋ)– ਫ਼ਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਕਰਨ ਜੌਹਰ ਅੱਜ ਆਪਣਾ 49ਵਾਂ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਦਿਨ ’ਤੇ ਕਰਨ ਦੀ ਖ਼ਾਸ ਦੋਸਤ ਏਕਤਾ ਕਪੂਰ ਨੇ ਉਸ ਨੂੰ ਖ਼ਾਸ ਅੰਦਾਜ਼ ’ਚ ਜਨਮਦਿਨ ਦੀ ਵਧਾਈ ਦਿੱਤੀ ਹੈ।

ਏਕਤਾ ਨੇ ਆਪਣੇ ਇੰਸਟਾਗ੍ਰਾਮ ’ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਜ਼ਿਆਦਾਤਕ ਤਸਵੀਰਾਂ ’ਚ ਉਹ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲੋਹਤਰਾ ਨਾਲ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Erk❤️rek (@ektarkapoor)

ਇਨ੍ਹਾਂ ਤਸਵੀਰਾਂ ਦੇ ਨਾਲ ਏਕਤਾ ਨੇ ਕਰਨ ਲਈ ਇਕ ਪਿਆਰੀ ਕੈਪਸ਼ਨ ਵੀ ਲਿਖੀ ਹੈ, ਜਿਸ ਦੇ ਜ਼ਰੀਏ ਉਸ ਨੇ ਦੱਸਿਆ ਹੈ ਕਿ ਉਸ ਦੇ ਦੋਸਤ ਉਸ ਲਈ ਕਿੰਨੇ ਖ਼ਾਸ ਹਨ।

 
 
 
 
 
 
 
 
 
 
 
 
 
 
 
 

A post shared by Kareena Kapoor Khan (@kareenakapoorkhan)

ਏਕਤਾ ਨੇ ਕਰਨ ਦੇ ਨਾਲ 7 ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਕਿਸੇ ਤਸਵੀਰ ’ਚ ਏਕਤਾ ਦੇ ਨਾਲ ਨਜ਼ਰ ਆ ਰਹੇ ਹਨ ਤਾਂ ਕਿਸੇ ’ਚ ਏਕਤਾ, ਮਨੀਸ਼ ਤੇ ਕਰਨ ਦੀ ਤਿੱਕੜੀ ਦਿਖਾਈ ਦੇ ਹੀ ਹੈ। 

PunjabKesari
ਏਕਤਾ ਤੋਂ ਇਲਾਵਾ ਕਰੀਨਾ ਕਪੂਰ ਤੇ ਮਲਾਇਕਾ ਅਰੋੜਾ ਨੇ ਵੀ ਕਰਨ ਜੌਹਰ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News