ਫਲੋਰਲ ਮੈਕਸੀ ਡਰੈੱਸ ''ਚ ਏਅਰਪੋਰਟ ''ਤੇ ਸਪਾਟ ਹੋਈ ਕੰਗਨਾ ਰਣੌਤ, ਵੀਡੀਓ ਆਈ ਸਾਹਮਣੇ

Tuesday, Mar 01, 2022 - 01:46 PM (IST)

ਫਲੋਰਲ ਮੈਕਸੀ ਡਰੈੱਸ ''ਚ ਏਅਰਪੋਰਟ ''ਤੇ ਸਪਾਟ ਹੋਈ ਕੰਗਨਾ ਰਣੌਤ, ਵੀਡੀਓ ਆਈ ਸਾਹਮਣੇ

ਮੁੰਬਈ- ਅਦਾਕਾਰਾ ਕੰਗਨਾ ਰਣੌਤ 27 ਫਰਵਰੀ ਤੋਂ ਆਪਣੇ ਰਿਐਲਿਟੀ ਸ਼ੋਅ 'ਲਾਕ ਅਪ' ਦੀ ਸਟ੍ਰੀਮਿੰਗ ਤੋਂ ਬਾਅਦ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਵਿਚਾਲੇ ਉਨ੍ਹਾਂ ਨੂੰ ਮੰਗਲਵਾਰ ਸਵੇਰੇ ਏਅਰਪੋਰਟ 'ਤੇ ਸਪੋਰਟ ਕੀਤਾ ਗਿਆ, ਜਿਥੇ ਉਹ ਆਪਣੇ ਕੰਫਰਟੇਬਲ ਤੇ ਸਟਾਈਲਿਸ਼ ਲੁੱਕ ਨਾਲ ਲੋਕਾਂ ਦਾ ਧਿਆਨ ਖਿੱਚਦੀ ਨਜ਼ਰ ਆਈ। ਹੁਣ ਅਦਾਕਾਰਾ ਦੀਆਂ ਇਹ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀ ਹੈ। 

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਕੰਗਨਾ ਫਲੋਰਲ ਮੈਕਸੀ ਡਰੈੱਸ 'ਚ ਨਜ਼ਰ ਆਈ। ਇਸ ਦੇ ਨਾਲ ਹੀ ਉਨ੍ਹਾਂ ਨੇ ਚਿਹਰੇ 'ਤੇ ਟਰਾਂਸਪੋਰੈਂਟ ਗਾਗਲਸ ਲਗਾਏ ਹੋਏ ਹਨ ਅਤੇ ਆਪਣੇ ਘੂੰਗਰਾਲੇ ਵਾਲਾਂ ਦਾ ਸਟਾਈਲਿਸ਼ ਬਨ ਬਣਾਇਆ ਹੋਇਆ ਹੈ ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। 

PunjabKesari
ਕੰਗਨਾ ਹੱਥ 'ਚ ਪਰਸ ਕੈਰੀ ਕਰ ਕੈਮਰੇ ਦੇ ਸਾਹਮਣੇ ਜ਼ਬਰਦਸਤ ਪੋਜ਼ ਦੇ ਰਹੀ ਹੈ। 

PunjabKesari
ਕੰਮ ਦੀ ਗੱਲ ਕਰੀਏ ਤਾਂ ਇਨੀਂ ਦਿਨੀਂ ਕੰਗਨਾ ਏਕਤਾ ਕਪੂਰ ਦੇ ਰਿਐਲਿਟੀ ਸ਼ੋਅ 'ਲਾਕ ਅਪ' ਨੂੰ ਹੋਸਟ ਕਰ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਕੋਲ ਆਉਣ ਵਾਲੀ ਫਿਲਮ 'ਤੇਜ਼ਸ' ਅਤੇ 'ਧਾਕੜ' ਵੀ ਹੈ।

 


author

Aarti dhillon

Content Editor

Related News