ਜਾਹਨਵੀ ਦੀ ਭੈਣ ਖੁਸ਼ੀ ਕਪੂਰ ਨੇ ਲਗਾਇਆ ਹੌਟਨੈੱਸ ਦਾ ਤੜਕਾ, ਬਲੈਕ ਡਰੈੱਸ ’ਚ ਕਰਵੀ ਫ਼ਿਗਰ ਨੂੰ ਕੀਤਾ ਫਲਾਂਟ
Tuesday, Oct 04, 2022 - 06:10 PM (IST)

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜਾਹਨਵੀ ਕਪੂਰ ਹਮੇਸ਼ਾ ਆਪਣੇ ਫ਼ੈਸ਼ਨ ਸੈੱਸ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਇਸ ਦੇ ਨਾਲ ਅਦਾਕਾਰਾ ਦੀ ਭੈਣ ਯਾਨੀ ਖੁਸ਼ੀ ਕਪੂਰ ਵੀ ਚਰਚਾ ਇਸ ਵਾਰ ਚਰਚਾ ਦਾ ਵਿਸ਼ਾ ਬਣ ਗਈ ਹੈ। ਦਰਅਸਲ ਖੁਸ਼ੀ ਕਪੂਰ ਨੂੰ ਬੀਤੀ ਰਾਤ ਮੁੰਬਈ ਇਕ ਪਾਰਟੀ ’ਚ ਜਾਂਦੇ ਹੋਏ ਸਪੌਟ ਹੋਈ।
ਇਸ ਦੌਰਾਨ ਦੀਆਂ ਖੁਸ਼ੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਜਿਸ ’ਚ ਖੁਸ਼ੀ ਕਪੂਰ ਕਾਫ਼ੀ ਗਲੈਮਰਸ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਕਪਿਲ ਦੇ ਸ਼ੋਅ ’ਚ ਰਾਜੂ ਸ਼੍ਰੀਵਾਸਤਵ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ, 11 ਮਸ਼ਹੂਰ ਕਾਮੇਡੀਅਨ ਇਕੱਠੇ ਆਉਣਗੇ ਨਜ਼ਰ
ਇਨ੍ਹਾਂ ਤਸਵੀਰਾਂ ’ਚ ਖੁਸ਼ੀ ਕਪੂਰ ਕਾਫ਼ੀ ਬੋਲਡ ਅਤੇ ਹੌਟ ਨਜ਼ਰ ਆ ਰਹੀ ਹੈ। ਖੁਸ਼ੀ ਕਪੂਰ ਨੇ ਬਲੈਕ ਸਟ੍ਰੈਪੀ ਡਰੈੱਸ ’ਚ ਪਾਈ ਹੈ।
ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ ਅਤੇ ਆਪਣੀ ਕਰਵੀ ਫ਼ਿਗਰ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਿਚਾ-ਅਲੀ, ਵੇਖੋ Wedding outfits ਦੀਆਂ ਸ਼ਾਨਦਾਰ ਤਸਵੀਰਾਂ
ਖੁਸ਼ੀ ਕਪੂਰ ਆਪਣੇ ਬਾਲੀਵੁੱਡ ਡੈਬਿਊ ਤੋਂ ਪਹਿਲਾਂ ਹੀ ਚਕਚਾ ’ਚ ਬਣੀ ਹੋਈ ਹੈ। ਖੁਸ਼ੀ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ ਅਤੇ ਹਰ ਕੋਈ ਖੁਸ਼ੀ ਦੇ ਬਾਲੀਵੁੱਡ ਡੈਬਿਊ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।