ਕੀ ਪ੍ਰੈਗਨੈਂਟ ਹੈ ਕੈਟਰੀਨਾ ਕੈਫ? ਨਵੀਂ ਵਾਇਰਲ ਵੀਡੀਓ ਤੋਂ ਬਾਅਦ ਸ਼ੁਰੂ ਹੋਈਆਂ ਅਟਕਲਾਂ
Friday, Aug 01, 2025 - 11:51 AM (IST)

ਮੁੰਬਈ – ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਇਕ ਵਾਰ ਫਿਰ ਖ਼ਬਰਾਂ 'ਚ ਹੈ, ਪਰ ਇਸ ਵਾਰੀ ਕਿਸੇ ਫਿਲਮ ਜਾਂ ਇਵੈਂਟ ਕਾਰਨ ਨਹੀਂ, ਸਗੋਂ ਪ੍ਰੈਗਨੈਂਸੀ ਦੀਆਂ ਅਫਵਾਹਾਂ ਕਰਕੇ। ਹਾਲ ਹੀ ਵਿੱਚ ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸਨੂੰ ਦੇਖ ਕੇ ਚਾਹੁਣ ਵਾਲਿਆਂ ਨੇ ਅਟਕਲਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ ਕਿ ਕੈਟਰੀਨਾ ਮਾਂ ਬਣਨ ਵਾਲੀ ਹੈ।
ਇਹ ਵੀ ਪੜ੍ਹੋ: ਕੀ ਬਾਲੀਵੁੱਡ 'ਚ ਆਉਣਗੇ ਰਾਘਵ ਚੱਢਾ? ਰਾਜਨੇਤਾ ਨੇ ਕੀਤਾ ਵੱਡਾ ਖੁਲਾਸਾ
Katrina and vicky at Ro Ro Jetty#KatrinaKaif #VickyKaushal pic.twitter.com/aazx2cwCtg
— 𓆩♡𓆪 (@myqueenkay1) July 30, 2025
ਕੀ ਸੀ ਵੀਡੀਓ 'ਚ?
ਇਸ ਵਾਇਰਲ ਹੋਈ ਵੀਡੀਓ ਵਿਚ ਕੈਟਰੀਨਾ ਕੈਫ ਆਪਣੇ ਪਤੀ ਵਿਕੀ ਕੌਸ਼ਲ ਦੇ ਨਾਲ ਕੈਜੁਅਲ ਲੁੱਕ 'ਚ ਨਜ਼ਰ ਆ ਰਹੀ ਹੈ। ਵੀਡੀਓ 'ਚ ਕੈਟਰੀਨਾ ਨੇ ਢਿੱਲੀ ਡਰੈੱਸ ਪਹਿਲੀ ਹੋਈ ਹੈ ਅਤੇ ਹੋਲੀ-ਹੋਲੀ ਤੁਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਨੇੜੇ ਖੜੇ ਵਿਕੀ ਕੌਸ਼ਲ ਵੀ ਬਹੁਤ ਸੰਭਾਲ ਕੇ ਉਨ੍ਹਾਂ ਨਾਲ ਤੁਰਦੇ ਦਿਸਦੇ ਹਨ। ਇਹੀ ਵੀਡੀਓ ਦੇਖ ਕੇ ਲੋਕਾਂ ਨੇ ਕੈਟਰੀਨਾ ਦੇ "ਪ੍ਰੈਗਨੈਂਟ" ਹੋਣ ਦਾ ਦਾਅਵਾ ਕਰ ਦਿੱਤਾ।
ਇਹ ਵੀ ਪੜ੍ਹੋ: ਤਲਾਕ ਮਗਰੋਂ ਕ੍ਰਿਕਟਰ ਯੁਜ਼ਵੇਂਦਰ ਨੇ ਪਹਿਲੀ ਵਾਰ ਤੋੜੀ ਚੁੱਪੀ, ਦੱਸਿਆ ਕਿਉਂ ਹੋਏ ਧਨਸ਼੍ਰੀ ਤੋਂ ਵੱਖ
ਸੋਸ਼ਲ ਮੀਡੀਆ 'ਤੇ ਫੈਨਜ਼ ਦੀ ਪ੍ਰਤੀਕਿਰਿਆ
ਕਈ ਯੂਜ਼ਰਜ਼ ਨੇ ਲਿਖਿਆ: “ਉਹ ਜ਼ਰੂਰ ਗਰਭਵਤੀ ਹੈ, ਚਮਕ ਸਭ ਕੁਝ ਕਹਿ ਰਹੀ ਹੈ!” “ਕੈਟਰੀਨਾ ਬੇਬੀ ਬੰਪ ਲੁਕਾ ਰਹੀ ਹੈ?”
ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਨੇ ਲਾਈਵ ਪਰਫਾਰਮੈਂਸ ਦੌਰਾਨ ਸਟੇਜ 'ਤੇ ਹੀ ਉਤਾਰੇ..., ਵੀਡੀਓ ਹੋ ਗਈ ਵਾਇਰਲ
ਕੈਟਰੀਨਾ ਜਾਂ ਵਿਕੀ ਵੱਲੋਂ ਕੋਈ ਪੁਸ਼ਟੀ ਨਹੀਂ
ਹਾਲਾਂਕਿ ਇਸ ਸਬੰਧੀ ਕੈਟਰੀਨਾ ਕੈਫ ਜਾਂ ਵਿਕੀ ਕੌਸ਼ਲ ਵੱਲੋਂ ਹੁਣ ਤੱਕ ਕੋਈ ਅਧਿਕਾਰਿਕ ਟਿੱਪਣੀ ਨਹੀਂ ਆਈ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ ; ਮਸ਼ਹੂਰ ਕਲਾਕਾਰ ਖ਼ਿਲਾਫ਼ ਦਰਜ ਹੋਈ FIR ! ਕੁੜੀ ਨਾਲ...
ਦੋਹਾਂ ਦੀ ਵਿਆਹੁਤਾ ਜ਼ਿੰਦਗੀ
ਕੈਟਰੀਨਾ ਤੇ ਵਿਕੀ ਨੇ ਦਸੰਬਰ 2021 ਵਿਚ ਰਾਜਸਥਾਨ ਦੇ ਇੱਕ ਸ਼ਾਨਦਾਰ ਪੈਲੇਸ 'ਚ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਦੋਹਾਂ ਨੇ ਕੰਮ ਤੋਂ ਕੁਝ ਸਮਾਂ ਬਰੇਕ ਲੈ ਕੇ ਆਪਣੇ ਰਿਸ਼ਤੇ 'ਚ ਸਮਾਂ ਬਤੀਤ ਕੀਤਾ। ਹਾਲਾਂਕਿ, ਹੁਣ ਦੋਵੇਂ ਮੁੜ ਆਪਣੀ-ਆਪਣੀ ਫਿਲਮਾਂ 'ਚ ਵਿਆਸਤ ਹੋ ਗਏ ਹਨ।
ਇਹ ਵੀ ਪੜ੍ਹੋ: ਕਿਤੇ 'ਸੈਯਾਰਾ' ਦੇ ਚੱਕਰ 'ਚ ਕਟਾ ਨਾ ਬੈਠਿਓ ਚਲਾਨ ! ਜਾਰੀ ਹੋ ਗਏ ਨਿਰਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8