ਅਦਾਕਾਰ ਕਰਣਵੀਰ ਮਹਿਰਾ ਨੇ ਨਿਧੀ ਨਾਲ ਦਿੱਲੀ ਦੇ ਗੁਰਦੁਆਰੇ ’ਚ ਲਈਆਂ ਲਾਵਾਂ, ਵੇਖੋ ਖ਼ੂਬਸੂਰਤ ਤਸਵੀਰਾਂ

Monday, Jan 25, 2021 - 11:21 AM (IST)

ਅਦਾਕਾਰ ਕਰਣਵੀਰ ਮਹਿਰਾ ਨੇ ਨਿਧੀ ਨਾਲ ਦਿੱਲੀ ਦੇ ਗੁਰਦੁਆਰੇ ’ਚ ਲਈਆਂ ਲਾਵਾਂ, ਵੇਖੋ ਖ਼ੂਬਸੂਰਤ ਤਸਵੀਰਾਂ

ਚੰਡੀਗੜ੍ਹ (ਬਿਊਰੋ) — ਟੀ. ਵੀ. ਸੀਰੀਅਲ ‘ਪਵਿੱਤਰ ਰਿਸ਼ਤਾ’ ਫੇਮ ਅਦਾਕਾਰ ਕਰਣਵੀਰ ਮਹਿਰਾ ਨੇ ਐਤਵਾਰ ਨੂੰ ਨਿਧੀ ਸੇਠ ਨਾਲ ਦਿੱਲੀ ਦੇ ਗੁਰਦੁਆਰੇ ’ਚ ਲਾਵਾਂ ਲੈ ਕੇ ਵਿਆਹ ਕਰਵਾ ਲਿਆ ਹੈ। ਜੋੜੀ ਦੇ ਵਿਆਹ ਦੀਆਂ ਰਸਮਾਂ ਸ਼ੁੱਕਰਵਾਰ ਨੂੰ ਸ਼ੁਰੂ ਹੋਈਆਂ ਸਨ, ਜੋ ਐਤਵਾਰ ਨੂੰ ਵਿਆਹ ਨਾਲ ਪੂਰੀਆਂ ਹੋਈਆਂ। ਸੋਸ਼ਲ ਮੀਡੀਆ ’ਤੇ ਕਰਣਵੀਰ ਤੇ ਨਿਧੀ ਦੇ ਵਿਆਹ ਦੀਆਂ ਤਸਵੀਰਾਂ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ। 

PunjabKesari
ਕਰਣਵੀਰ ਮਹਿਰਾ ਤੇ ਨਿਧੀ ਸੇਠ ਦੇ ਵਿਆਹ ’ਚ ਸਿਰਫ਼ ਦੋਸਤ ਤੇ ਕਰੀਬੀ ਰਿਸ਼ਤੇਦਾਰ ਹੀ ਸ਼ਾਮਲ ਹੋਏ ਸਨ। ਇਸ ਦੌਰ ਕਰਣਵੀਰ ਤੇ ਨਿਧੀ ਕਾਫ਼ੀ ਖ਼ੂਬਸੂਰਤ ਲੱਗ ਰਹੇ ਸਨ।

PunjabKesari

ਨਿਧੀ ਨੇ ਬੇਜ ਕਲਰ ਦਾ ਲਹਿੰਗਾ ਪਾਇਆ ਸੀ, ਜਿਸ ’ਚ ਉਹ ਬਹੁਤ ਸੋਹਣੀ ਲੱਗ ਰਹੀ ਸੀ। 

PunjabKesari
ਦੱਸਿਆ ਜਾ ਰਿਹਾ ਹੈ ਕਰਣਵੀਰ ਤੇ ਨਿਧੀ ਦੇ ਵਿਆਹ ’ਚ ਸਿਰਫ਼ 30 ਮਹਿਮਾਨਾਂ ਨੂੰ ਬੁਲਾਇਆ ਗਿਆ ਸੀ।

PunjabKesari

ਦੋਵਾਂ ਦੇ ਵਿਆਹ ਦੀਆਂ ਰਸਮਾਂ 22 ਜਨਵਰੀ ਨੂੰ ਮਹਿੰਦੀ ਨਾਲ ਸ਼ੁਰੂ ਹੋਈਆਂ ਸਨ। ਇਸ ਦੌਰਾਨ ਨਿਧੀ ਤੇ ਕਰਣਵੀਰ ਨੇ ਪੀਲੇ ਰੰਗ ਦੀ ਆਊਟਫਿੱਟ ਪਾਈ ਸੀ। 

PunjabKesari

PunjabKesari

PunjabKesari

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
 


author

sunita

Content Editor

Related News